![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/42/Sakhalin_in_Russia_%2528claimed%2529.svg/langpa-640px-Sakhalin_in_Russia_%2528claimed%2529.svg.png&w=640&q=50)
ਸਾਖਾਲਿਨ ਓਬਲਾਸਤ
From Wikipedia, the free encyclopedia
ਸਾਖਾਲਿਨ ਓਬਲਾਸਤ (ਰੂਸੀ: Сахали́нская о́бласть, tr. Sakhalinskaya oblast; IPA: [səxɐˈlʲinskəjə ˈobləsʲtʲ]) ਰੂਸ ਦੀ ਇੱਕ ਸੰਘੀ ਇਕਾਈ ਹੈ ਜਿਸ ਵਿੱਚ ਸਾਖਾਲਿਨ ਅਤੇ ਕੁਰੀਲ ਟਾਪੂ ਸ਼ਾਮਿਲ ਹਨ। ਇਸਦਾ ਰਕਬਾ ਤਕਰੀਬਨ 87,100 ਕੀਮੀ2 ਹੈ। ਇਸਦਾ ਸਦਰ-ਮੁਕਾਮ ਅਤੇ ਸਭ ਤੋਂ ਵੱਡਾ ਸ਼ਹਿਰ ਯੁਜ਼ਨੋ-ਸਾਖਾਲਿੰਸਕ ਹੈ। ਅਬਾਦੀ ਤਕਰੀਬਨ 497,973 ਹੈ।[6] ਇੱਥੇ ਸਾਬਕਾ ਸੋਵੀਅਤ ਯੂਨੀਅਨ ਮੂਲ ਦੇ ਅਤੇ ਨਿਵਖ ਅਤੇ ਐਨੂ ਨਸਲ ਦੇ ਲੋਕ ਰਹਿੰਦੇ ਹਨ।
ਵਿਸ਼ੇਸ਼ ਤੱਥ ਸਾਖਾਲਿਨ ਓਬਲਾਸਤ Сахалинская область (ਰੂਸੀ), — ਓਬਲਾਸਤ — ...
ਸਾਖਾਲਿਨ ਓਬਲਾਸਤ Сахалинская область (ਰੂਸੀ) | |||
---|---|---|---|
— ਓਬਲਾਸਤ — | |||
| |||
| |||
ਰਾਜਨੀਤਕ ਸਥਿਤੀ | |||
ਦੇਸ਼ | ਰੂਸ | ||
ਸੰਘੀ ਜ਼ਿਲ੍ਹਾ | ਦੂਰ-ਪੱਛਮੀ[1] | ||
Economic region | ਦੂਰ-ਪੱਛਮੀ[2] | ||
ਸਥਾਪਤੀ | ਅਕਤੂਬਰ 20, 1932[3] | ||
ਸਦਰ-ਮੁਕਾਮ | ਯੁਜ਼ਨੋ-ਸਾਖਾਲਿੰਸਕ | ||
Government (ਮਾਰਚ 2011 ਤੱਕ) | |||
• ਗਵਰਨਰ | ਓਲੇਗ ਕੋਜ਼ੇਮਿਆਕੋ[4] | ||
• Legislature | ਦੂਮਾ | ||
ਅੰਕੜੇ | |||
Area (as of the 2002 Census)[5] | |||
• ਕੁੱਲ | 87,100 km2 (33,600 sq mi) | ||
Area rank | 37th | ||
Population (2010 Census)[6] | |||
• ਕੁੱਲ | 4,97,973 | ||
• ਦਰਜਾ | 72ਵਾਂ | ||
• Density[7] | 5.72/km2 (14.8/sq mi) | ||
• ਸ਼ਹਿਰੀ | 79.7% | ||
• ਪੇਂਡੂ | 20.3% | ||
ਸਮਾਂ ਖੇਤਰ(s) | [8] | ||
ISO 3166-2 | RU-SAK | ||
License plates | 65 | ||
ਰਾਸ਼ਟਰੀ ਭਾਸ਼ਾ | ਰੂਸੀ[9] | ||
ਅਧਿਕਾਰਕ ਵੈੱਬਸਾਈਟ |
ਬੰਦ ਕਰੋ