ਸੁਨੀਲ ਦੱਤ
From Wikipedia, the free encyclopedia
ਸੁਨੀਲ ਦੱਤ (6 ਜੂਨ 1929 – 25 ਮਈ 2005), ਜਨਮ ਸਮੇਂ ਬਲਰਾਜ ਦੱਤ, ਇੱਕ ਭਾਰਤੀ ਅਭਿਨੇਤਾ, ਨਿਰਮਾਤਾ, ਨਿਰਦੇਸ਼ਕ, ਸਿਆਸਤਦਾਨ ਅਤੇ ਮਨਮੋਹਨ ਸਿੰਘ ਸਰਕਾਰ ਵਿੱਚ ਵਿੱਚ ਖੇਡਾਂ ਦੇ ਲਈ ਯੂਥ ਅਫੇਅਰਜ਼ ਦੇ ਕੈਬਨਿਟ ਮੰਤਰੀ (2004 - 2005) ਸੀ। ਉਸ ਦਾ ਪੁੱਤਰ, ਸੰਜੇ ਦੱਤ, ਵੀ ਇੱਕ ਐਕਟਰ ਹੈ।[1]
ਵਿਸ਼ੇਸ਼ ਤੱਥ ਸੁਨੀਲ ਦੱਤ, ਜਨਮ ...
ਸੁਨੀਲ ਦੱਤ | |
---|---|
ਜਨਮ | ਬਲਰਾਜ ਦੱਤ (1929-06-06)6 ਜੂਨ 1929 |
ਮੌਤ | 25 ਮਈ 2005(2005-05-25) (ਉਮਰ 75) |
ਪੇਸ਼ਾ | ਅਭਿਨੇਤਾ, ਨਿਰਮਾਤਾ, ਨਿਰਦੇਸ਼ਕ, ਸਿਆਸਤਦਾਨ |
ਕੱਦ | 6 ਫੁੱਟ |
ਰਾਜਨੀਤਿਕ ਦਲ | ਇੰਡੀਅਨ ਨੈਸ਼ਨਲ ਕਾਂਗਰਸ |
ਜੀਵਨ ਸਾਥੀ | ਨਰਗਿਸ (1958–1981; ਉਸਦੀ ਮੌਤ) |
ਬੱਚੇ | ਸੰਜੇ ਦੱਤ, ਪ੍ਰਿਯ ਦੱਤ, ਅਤੇ ਨਮਰਤਾ ਦੱਤ |
ਬੰਦ ਕਰੋ