ਸੇਰਗੇਈ ਯੇਸੇਨਿਨ
From Wikipedia, the free encyclopedia
ਸੇਰਗੇਈ ਅਲੈਗਜ਼ੈਂਡਰੋਵਿਚ ਯੇਸੇਨਿਨ (/jəˈseɪnɪn/;[1] ਕਈ ਵਾਰ ਹਿੱਜੇ ਏਸੇਨਿਨ; ਰੂਸੀ: Серге́й Алекса́ндрович Есе́нин; IPA: [sʲɪrˈgʲej ɐlʲɪkˈsandrəvʲɪtɕ jɪˈsʲenʲɪn]; 3 ਅਕਤੂਬਰ [ਪੁ.ਤ. 21 ਸਤੰਬਰ ] 1895 – 28 ਦਸੰਬਰ 1925) ਰੂਸੀ ਕਵੀ ਸੀ। ਉਹ 20ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਅਤੇ ਲੋਕਪ੍ਰਿਯ ਰੂਸੀ ਕਵੀਆਂ ਵਿੱਚੋਂ ਇੱਕ ਹੈ।[2]
ਵਿਸ਼ੇਸ਼ ਤੱਥ ਸੇਰਗੇਈ ਯੇਸੇਨਿਨ, ਜਨਮ ...
ਸੇਰਗੇਈ ਯੇਸੇਨਿਨ | |
---|---|
ਜਨਮ | ਸੇਰਗੇਈ ਅਲੈਗਜ਼ੈਂਡਰੋਵਿਚ ਯੇਸੇਨਿਨ (1895-10-03)3 ਅਕਤੂਬਰ 1895 |
ਮੌਤ | 28 ਦਸੰਬਰ 1925(1925-12-28) (ਉਮਰ 30) ਲੈਨਿਨਗਰਾਦ, ਸੋਵੀਅਤ ਯੂਨੀਅਨ |
ਰਾਸ਼ਟਰੀਅਤਾ | ਰੂਸੀ |
ਪੇਸ਼ਾ | ਕਵੀ |
ਲਹਿਰ | Imaginism |
ਜੀਵਨ ਸਾਥੀ | Anna Izryadnova (1913–16) Zinaida Reich (1917–1921) Isadora Duncan (1922–1925) Sophia Tolstaya (1925; his death) |
ਬੰਦ ਕਰੋ