ਅਮਰੀਕੀ ਅਦਾਕਾਰ ਅਤੇ ਫ਼ਿਲਮਕਾਰ From Wikipedia, the free encyclopedia
ਸੈਮਿਊਲ ਲਿਰੌਏ ਜੈਕਸਨ (ਜਨਮ 21 ਦਸੰਬਰ, 1948) ਇੱਕ ਅਮਰੀਕੀ-ਗੈਬੌਨੀ ਅਦਾਕਾਰ ਅਤੇ ਫ਼ਿਲਮਕਾਰ ਹੈ। ਉਸ ਨੂੰ ਉਸ ਦੀ ਉਮਰ ਦਾ ਸਭ ਤੋਂ ਪ੍ਰਸਿੱਧ ਅਦਾਕਾਰ ਮੰਨਿਆ ਜਾਂਦਾ ਹੈ। ਅੱਜ ਤੱਕ ਉਸ ਨੇ ਫ਼ਿਲਮਾਂ ਨਾਲ਼ 27 ਬਿਲੀਅਨ ਅਮਰੀਕੀ ਡਾਲਰ ਕਮਾਏ ਹਨ, ਜਿਸ ਨਾਲ਼ ਉਹ ਦੁਨੀਆ ਦਾ ਸਭ ਤੋਂ ਅਮੀਰ ਅਦਾਕਾਰ ਹੈ। ਉਸ ਨੂੰ ਕਮਿੰਗ ਟੂ ਅਮੈਰਿਕਾ (1988), ਗੁੱਡਮੈਲਾਜ਼ (1990), ਪੇਟਰਿਅਟ ਗੇਮਜ਼ (1992), ਜੂਸ (1992), ਮੀਨੇਸ ll ਸੋਸਾਇਟੀ (1993), ਟਰੂ ਰੋਮੈਂਸ (1993), ਜੁਰਾਸਿਕ ਪਾਰਕ (1993), ਫਰੈੱਸ਼ (1994) ਵਰਗੀਆਂ ਫਿਲਮਾਂ ਨੇ ਪ੍ਰਸਿੱਧ ਕੀਤਾ।[1]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.