![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/70/Harriet_Beecher_Stowe_c1852.jpg/640px-Harriet_Beecher_Stowe_c1852.jpg&w=640&q=50)
ਹੈਰੀਅਟ ਬੀਚਰ ਸਟੋ
ਅਮਰੀਕੀ ਖਾਤਮਾਵਾਦੀ ਅਤੇ ਲੇਖਕ (1811 -1896) / From Wikipedia, the free encyclopedia
ਹੈਰੀਅਟ ਅਲਿਜਾਬੈਥ ਬੀਚਰ ਸਟੋ (/stoʊ/; 14 ਜੂਨ 1811 –1 ਜੁਲਾਈ 1896) ਅਮਰੀਕੀ ਲੇਖਿਕਾ, ਰੰਗਭੇਦ ਅਤੇ ਦਾਸਪ੍ਰਥਾ ਦੀ ਕੱਟੜ ਵਿਰੋਧੀ, ਅਤੇ ਨਾਵਲਕਾਰ ਸੀ। ਉਸ ਦੇ ਨਾਮ ਨਾਲੋਂ ਉਸ ਦਾ ਨਾਵਲ, ਅੰਕਿਲ ਟਾਮਸ ਕੈਬਨ (1852), ਵਧੇਰੇ ਪ੍ਰਸਿੱਧ ਹੈ। ਇਸਦਾ ਹਿੰਦੀ ਅਨੁਵਾਦ, ਟਾਮ ਕਾਕਾ ਕੀ ਕੁਟੀਆ, ਸਿਰਲੇਖ ਹੇਠ 1916 ਵਿੱਚ ਹੋ ਗਿਆ ਸੀ। ਇਸ ਨਾਵਲ ਦੀ ਗਿਣਤੀ ਦੁਨੀਆ ਨੂੰ ਹਿਲਾ ਦੇਣ ਵਾਲੇ ਨਾਵਲਾਂ ਵਿੱਚ ਹੁੰਦੀ ਹੈ।
ਵਿਸ਼ੇਸ਼ ਤੱਥ ਹੈਰੀਅਟ ਬੀਚਰ ਸਟੋ, ਜਨਮ ...
ਬੰਦ ਕਰੋ