From Wikipedia, the free encyclopedia
ਹੈਰੀ ਮਾਰਟਿਨਸਨ (6 ਮਈ 1904 – 11 ਫ਼ਰਵਰੀ 1978) ਇੱਕ ਸਵੀਡਿਸ਼ ਲੇਖਕ, ਕਵੀ ਅਤੇ ਸਾਬਕਾ ਸੇਲਰ ਸੀ। 1949 ਵਿੱਚ ਇਸਨੂੰ ਸਵੀਡਿਸ਼ ਅਕਾਦਮੀ ਵਿੱਚ ਚੁਣਿਆ ਗਿਆ। 1974 ਵਿੱਚ ਇਸਨੂੰ ਇੱਕ ਹੋਰ ਸਵੀਡਿਸ਼ ਲੇਖਕ ਆਈਵਿੰਡ ਜਾਨਸਨ ਦੇ ਨਾਲ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਚੋਣ ਉੱਤੇ ਵਿਵਾਦ ਖੜ੍ਹਾ ਹੋਇਆ ਕਿਉਂਕਿ ਇਹ ਦੋਨੋਂ ਹੀ ਅਕਾਦਮੀ ਦੇ ਮੈਂਬਰ ਸੀ ਅਤੇ ਆਪਣੇ ਆਪ ਨੂੰ ਨੋਬਲ ਇਨਾਮ ਜਿਤਾਉਣ ਪਿੱਛੇ ਇਹਨਾਂ ਦਾ ਕੰਮ ਸੀ।
ਹੈਰੀ ਮਾਰਟਿਨਸਨ | |
---|---|
ਜਨਮ | ਜਾਮਸ਼ੋਗ, ਸਵੀਡਨ | 6 ਮਈ 1904
ਮੌਤ | 11 ਫਰਵਰੀ 1978 73) ਸਟਾਕਹੋਮ, ਸਵੀਡਨ | (ਉਮਰ
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1974 (ਆਈਵਿੰਡ ਜਾਨਸਨ ਨਾਲ ਸਾਂਝੇ ਤੌਰ ਉੱਤੇ) |
ਜੀਵਨ ਸਾਥੀ | ਮੋਆ ਮਾਰਟਿਨਸਨ (1929–1940) ਇੰਗਰਿਡ ਲਿੰਡਕਰਾਂਟਜ਼ |
ਮਾਰਟਿਨਸਨ ਦਾ ਜਨਮ ਦੱਖਣੀ-ਪੂਰਬੀ ਸਵੀਡਨ ਦੀ ਬਲੇਕਿੰਜ ਕਾਊਂਟੀ ਵਿੱਚ ਜਾਮਸ਼ੋਗ ਵਿਖੇ ਹੋਇਆ।[1] ਚੋਟੀ ਉਮਰ ਵਿੱਚ ਹੀ ਇਸਦੇ ਮਾਪੇ ਗੁਜ਼ਰ ਗਏ ਸੀ। 16 ਸਾਲ ਦੀ ਉਮਰ ਵਿੱਚ ਇਹ ਭੱਜ ਗਿਆ ਅਤੇ ਇੱਕ ਜਹਾਜ਼ ਦੀ ਟੀਮ ਦਾ ਹਿੱਸਾ ਬਣ ਗਿਆ ਜਿਸ ਨਾਲ ਇਸਨੂੰ ਦੁਨੀਆ ਭਰ ਵਿੱਚ ਬਰਾਜ਼ੀਲ ਅਤੇ ਭਾਰਤ ਵਰਗੇ ਦੇਸ਼ ਘੁੰਮਣ ਦਾ ਮੌਕਾ ਮਿਲਿਆ।[1]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.