1908 ਓਲੰਪਿਕ ਖੇਡਾਂ
From Wikipedia, the free encyclopedia
1908 ਓਲੰਪਿਕ ਖੇਡਾਂ ਜਾਂ IV ਓਲੰਪੀਆਡ ਸੰਯੁਕਤ ਬਾਦਸ਼ਾਹੀ ਦੀ ਰਾਜਧਾਨੀ ਲੰਡਨ ਵਿੱਖੇ ਹੋਈਆ। ਇਹ ਖੇਡਾਂ 27 ਅਪਰੈਲ ਤੋਂ 31 ਅਕਤੂਬਰ, 1908 ਤੱਕ ਹੋਈਆ। ਇਹ ਖੇਡਾਂ ਦਾ ਸਥਾਨ ਪਹਿਲਾ ਰੋਮ ਸੀ ਪਰ ਆਰਥਿਕ ਕਾਰਨ ਇਹ ਖੇਡਾਂ ਲੰਡਨ ਵਿੱਖੇ ਹੋਈਆ। ਇਹਨਾਂ ਖੇਡਾਂ ਨੂੰ ਕਰਵਾਉਣ ਵਾਸਤੇ ਚਾਰ ਦੇਸ਼ਾ ਦੇ ਸ਼ਹਿਰਾਂ ਰੋਮ, ਲੰਡਨ, ਬਰਲਿਨ ਅਤੇ ਮਿਲਾਨ ਦਾ ਨਾਮ ਸੀ। ਪਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 6ਵੀਂ ਮੀਟਿੰਗ ਵਿੱਚ ਇਹ ਖੇਡਾਂ ਕਰਵਾਉਂਣ ਦਾ ਹੱਕ ਲੰਡਨ ਨੂੰ ਮਿਲਿਆ।[2]
ਵਿਸ਼ੇਸ਼ ਤੱਥ ਮਹਿਮਾਨ ਸ਼ਹਿਰ, ਭਾਗ ਲੈਣ ਵਾਲੇ ਦੇਸ਼ ...
ਮਹਿਮਾਨ ਸ਼ਹਿਰ | ਲੰਡਨ, ਸੰਯੁਕਤ ਬਾਦਸ਼ਾਹੀ | ||
---|---|---|---|
ਭਾਗ ਲੈਣ ਵਾਲੇ ਦੇਸ਼ | 22 | ||
ਭਾਗ ਲੈਣ ਵਾਲੇ ਖਿਡਾਰੀ | 2,008 (1,971 ਮਰਦ, 37 ਔਰਤਾਂ)[1] | ||
ਈਵੈਂਟ | 110 in 22 ਖੇਡਾਂ | ||
ਉਦਘਾਟਨ ਸਮਾਰੋਹ | ਅਪਰੈਲ 27 | ||
ਸਮਾਪਤੀ ਸਮਾਰੋਹ | 31 ਅਕਤੂਬਰ | ||
ਉਦਘਾਟਨ ਕਰਨ ਵਾਲਾ | ਰਾਜਾ ਐਡਵਰਡ ਸੱਤਵਾਂ | ||
ਓਲੰਪਿਕ ਸਟੇਡੀਅਮ | ਵਾਈਟ ਸਿਟੀ ਸਟੇਡੀਅਮ | ||
ਗਰਮ ਰੁੱਤ | |||
|
ਬੰਦ ਕਰੋ