2019–20 ਰਣਜੀ ਟਰਾਫੀ
From Wikipedia, the free encyclopedia
2019–20 ਰਣਜੀ ਟਰਾਫੀ ਰਣਜੀ ਟਰਾਫੀ ਦਾ 86ਵਾਂ ਭਾਗ ਹੋਵੇਗੀ, ਜਿਹੜਾ ਕਿ ਭਾਰਤ ਦਾ ਪ੍ਰਮੁੱਖ ਪਹਿਲੀ ਸ਼੍ਰੇਣੀ ਕ੍ਰਿਕਟ ਟੂਰਨਾਮੈਂਟ ਹੈ। ਇਹ ਦਸੰਬਰ 2019 ਤੋਂ ਮਾਰਚ 2020 ਦਰਮਿਆਨ ਭਾਰਤ ਵਿੱਚ ਹੋਣਾ ਤੈਅ ਹੋਇਆ ਹੈ।[1][2] ਵਿਦਰਭ ਦੀ ਟਾਮ ਪਿਛਲੀ ਚੈਂਪੀਅਨ ਹੈ।[3][4]
ਵਿਸ਼ੇਸ਼ ਤੱਥ
| ||
|
ਬੰਦ ਕਰੋ
ਵਿਸ਼ੇਸ਼ ਤੱਥ ਮਿਤੀਆਂ, ਪ੍ਰਬੰਧਕ ...
ਮਿਤੀਆਂ | 9 ਦਸੰਬਰ 2019 – 13 ਮਾਰਚ 2020 |
---|---|
ਪ੍ਰਬੰਧਕ | ਬੀਸੀਸੀਆਈ |
ਕ੍ਰਿਕਟ ਫਾਰਮੈਟ | ਪਹਿਲਾ-ਦਰਜਾ ਕ੍ਰਿਕਟ |
ਟੂਰਨਾਮੈਂਟ ਫਾਰਮੈਟ | ਰਾਊਂਡ-ਰੌਬਿਨ, ਮਗਰੋਂ ਨਾੱਕਆਊਟ |
ਮੇਜ਼ਬਾਨ | India |
ਭਾਗ ਲੈਣ ਵਾਲੇ | 37 |
ਮੈਚ | 160 |
← 2018–19 2020-21 → |
ਬੰਦ ਕਰੋ