g-ਫੋਰਸ
From Wikipedia, the free encyclopedia
g-ਫੋਰਸ (ਗਰੈਵੀਟੇਸ਼ਨਲ ਤੋਂ g ਨਾਲ) ਐਕਸਲ੍ਰੇਸ਼ਨ ਦੀ ਅਜਿਹੀ ਕਿਸਮ ਦਾ ਇੱਕ ਨਾਪ ਹੁੰਦਾ ਹੈ ਜੋ ਭਾਰ ਦੀ ਸਮਝ ਪੈਦਾ ਕਰਦਾ ਹੈ। ਇਸਦੇ ਨਾਮ ਦੇ ਬਾਵਜੂਦ, g-ਫੋਰਸ ਨੂੰ ਇੱਕ ਬੁਨਿਆਦੀ ਬਲ ਦੇ ਤੌਰ 'ਤੇ ਲੈਣਾ ਗਲਤ ਹੈ, ਕਿਉਂਕਿ "g-ਫੋਰਸ" (ਛੋਟੀ ਵਰਣਮਾਲ਼ਾ ਦੇ ਅੱਖਰ ਨਾਲ) ਇੱਕ ਐਕਸਲ੍ਰੋਮੀਟਰ ਨਾਲ ਨਾਪੀ ਜਾ ਸਕਣ ਵਾਲੀ ਐਕਸਲ੍ਰੇਸ਼ਨ ਕਿਸਮ ਹੁੰਦੀ ਹੈ। ਕਿਉਂਕਿ g-ਫੋਰਸ ਅਸਿੱਧੇ ਤੌਰ 'ਤੇ ਭਾਰ ਪੈਦਾ ਕਰਦਾ ਹੈ, ਇਸਲਈ ਕਿਸੇ ਵੀ g-ਫੋਰਸ ਨੂੰ ਇੱਕ "ਵਜ਼ਨ ਪ੍ਰਤਿ ਯੂਨਿਟ ਪੁੰਜ" (ਦੇਖੋ ਮਿਲਦਾ ਜੁਲਦਾ ਸ਼ਬਦ ਵਿਸ਼ੇਸ਼ ਵਜ਼ਨ) ਦੇ ਤੌਰ 'ਤੇ ਦਰਸਾਇਆ ਜਾ ਸਕਦਾ ਹੈ।
ਜਦੋਂ g-ਫੋਰਸ ਐਕਸਲ੍ਰੇਸ਼ਨ ਇੱਕ ਚੀਜ਼ ਦੀ ਸਤਹਿ ਦੇ ਕਿਸੇ ਹੋਰ ਦੂਜੀ ਚੀਜ਼ ਦੀ ਸਤਹਿ ਦੁਆਰਾ ਧੱਕੇ ਜਾਣ ਤੇ ਪੈਦਾ ਹੁੰਦਾ ਹੈ, ਤਾਂ ਧੱਕੇ ਦੀ ਪ੍ਰਤਿ-ਕ੍ਰਿਆ ਵਿੱਚ ਪੈਦਾ ਹੋਇਆ ਫੋਰਸ ਇਸ ਧੱਕੇ ਦੇ ਬਰਾਬਰ ਅਤੇ ਉਲਟ ਵਜ਼ਨ ਵਿੱਚ ਚੀਜ਼ ਦੇ ਪੁੰਜ ਦੀ ਹਰੇਕ ਯੂਨਿਟ ਵਾਸਤੇ ਰੀਐਕਸ਼ਨ-ਫੋਰਸ ਪੈਦਾ ਕਰਦਾ ਹੈ। ਸ਼ਾਮਿਲ ਫੋਰਸਾਂ ਦੀਆਂ ਕਿਸਮਾਂ ਚੀਜ਼ਾਂ ਰਾਹੀਂ ਅੰਦ੍ਰੁਣੀ ਮਕੈਨੀਕਲ ਸਟ੍ਰੈੱਸਾਂ (ਦਬਾਓ) ਦੁਆਰਾ ਸੰਚਾਰਿਤ ਹੁੰਦੀਆਂ ਹਨ। g-ਫੋਰਸ ਐਕਸਲ੍ਰੇਸ਼ਨ (ਕੁੱਝ ਇਲੈਕਟ੍ਰੋਮੈਗਨੈਟਿਕ ਫੋਰਸ ਪ੍ਰਭਾਵਾਂ ਤੋਂ ਇਲਾਵਾ) ਸੁਤੰਤਰ-ਡਿੱਗਣ ਪ੍ਰਤਿ ਸਬੰਧ ਵਿੱਚ ਕਿਸੇ ਚੀਜ਼ ਦੇ ਐਕਸਲ੍ਰੇਸ਼ਨ ਦਾ ਕਾਰਣ ਹੈ। [1][2]