ਅਕਬਰਉੱਦੀਨ ਓਵੈਸੀ

ਭਾਰਤੀ ਰਾਜਨੇਤਾ From Wikipedia, the free encyclopedia

Remove ads

ਅਕਬਰਉੱਦੀਨ ਉਵੈਸੀ (ਜਨਮ 14 ਜੂਨ 1970) ਹੈਦਰਾਬਾਦ, ਤੇਲੰਗਾਨਾ ਦਾ ਇੱਕ ਸਿਆਸਤਦਾਨ ਹੈ[1]। ਉਹ ਤੇਲੰਗਾਨਾ ਦੀ ਵਿਧਾਨਸਭਾ ਦਾ ਐਮ.ਐਲ.ਏ ਹੈ। ਉਹ ਭਾਰਤ ਦੀ ਸਿਆਸੀ ਪਾਰਟੀ ਕੁਲ ਹਿੰਦ ਮਜਲਿਸ-ਏ-ਇਤਿਹਾਦਅਲ ਮੁਸਲਮੀਨ ਨਾਲ ਸਬੰਧ ਰੱਖਦਾ ਹੈ। ਉਹ ਉਵੈਸੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਸੁਲਤਾਨ ਸਲਾਹੁਦੀਨ ਉਵੈਸੀ ਦਾ ਪੁੱਤਰ ਅਤੇ ਅਸਦੁੱਦੀਨ ਉਵੈਸੀ ਦਾ ਛੋਟਾ ਭਰਾ ਹੈ।[2][3]

ਵਿਸ਼ੇਸ਼ ਤੱਥ ਅਕਬਰਉੱਦੀਨ ਉਵੈਸੀ, ਹਲਕਾ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads