ਅਕਬਰ ਇਲਾਹਾਬਾਦੀ

From Wikipedia, the free encyclopedia

ਅਕਬਰ ਇਲਾਹਾਬਾਦੀ
Remove ads

ਅਕਬਰ ਹੁਸੈਨ ਰਿਜ਼ਵੀ, ਆਮ ਮਸ਼ਹੂਰ ਨਾਮ ਅਕਬਰ ਇਲਾਹਾਬਾਦੀ (ਉਰਦੂ: اكبر الہ آبادی ) (ਅਕਤੂਬਰ, 1846 ; 15 ਫ਼ਰਵਰੀ 1921), ਇੱਕ ਭਾਰਤੀ ਉਰਦੂ ਸ਼ਾਇਰ ਸੀ।[2]

ਵਿਸ਼ੇਸ਼ ਤੱਥ ਅਕਬਰ ਇਲਾਹਾਬਾਦੀ اکبر الہ آبادی, ਜਨਮ ...
Remove ads

ਕਾਵਿ

ਉਸ ਨੇ ਤਿੰਨ ਸੰਗ੍ਰਹਿ ਪ੍ਰਕਾਸ਼ਿਤ ਕੀਤੇ।[3]

ਟੂਕਾਂ

ਤਾਲੀਮ ਜੋ ਦੀ ਜਾਤੀ ਹੈ ਹਮੇਂ ਵੋਹ ਕੀਹ ਹੈ? ਫ਼ਕਤ ਬਾਜ਼ਾਰੀ ਹੈ

ਜੋ ਅਕਲ ਸਿਖਾਈ ਜਾਤੀ ਹੈ ਵੋਹ ਕੀਹ ਹੈ? ਫ਼ਕਤ ਸਰਕਾਰੀ ਹੈ

ਸੱਯਾਦ ਹੁਨਰ ਦਖਲਾਏ ਅਗਰ ਤਾਲੀਮ ਸੇ ਸਭ ਕੁਛ ਮੁਮਕਿਨ ਹੈ

ਬੁਲਬੁਲ ਕੇ ਲੀਏ ਕਿਆ ਮੁਸ਼ਕਿਲ ਹੈ ਉੱਲੂ ਭੀ ਬਨੇ ਔਰ ਖ਼ੁਸ਼ ਭੀ ਰਹੇ

ਛੋੜ ਲਿਟਰੇਚਰ ਕੋ ਆਪਣੀ ਹਿਸਟਰੀ ਕੋ ਭੁੱਲ ਜਾ

ਸ਼ੇਖ਼ ਵ ਮਸਜਿਦ ਸੇ ਤਾਅਲੁੱਕ ਤਰਕ ਕਰ ਸਕੂਲ ਜਾ

ਚਾਰ ਦਿਨ ਕੀ ਜ਼ਿੰਦਗੀ ਹੈ ਕੋਫ਼ਤ ਸੇ ਕਿਆ ਫ਼ਾਇਦਾ

ਖਾ ਡਬਲ ਰੋਟੀ, ਕਲਰਕੀ ਕਰ, ਖ਼ੁਸ਼ੀ ਸੇ ਫੂਲ ਜਾ

ਤੁਮ ਸ਼ੌਕ ਸੇ ਕਾਲਜ ਮੈਂ ਫਲੂ ਪਾਰਕ ਮੈਂ ਫੂਲੋ

ਜ਼ਾਇਜ਼ ਹੈ ਗ਼ੁਬਾਰੋਂ ਮੈਂ ਅੜੋ ਚਰਖ਼ ਪਾ ਝੋਲੋ

ਲੇਕਿਨ ਇੱਕ ਸੁਖ਼ਨ ਬੰਦਾ ਏ ਆਜ਼ਿਜ਼ ਕਾ ਰਹੇ ਯਾਦ

ਅੱਲ੍ਹਾ ਕੋ ਔਰ ਆਪਣੀ ਹਕੀਕਤ ਕੋ ਨਾ ਭੂਲੋ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads