ਅਕਰੋਤਿਰੀ ਅਤੇ ਧਕੇਲੀਆ

From Wikipedia, the free encyclopedia

ਅਕਰੋਤਿਰੀ ਅਤੇ ਧਕੇਲੀਆ
Remove ads

ਅਕਰੋਤਿਰੀ ਅਤੇ ਧਕੇਲੀਆ ਦਾ ਖ਼ੁਦਮੁਖ਼ਤਿਆਰ ਅੱਡਾ-ਖੇਤਰ (ਯੂਨਾਨੀ: Περιοχές Κυρίαρχων Βάσεων Ακρωτηρίου και Δεκέλειας, ਤੁਰਕੀ: Akrotiri ve Dikelya İngiliz Üsleri) ਸਾਈਪ੍ਰਸ ਟਾਪੂ ਉੱਤੇ ਦੋ ਬਰਤਾਨੀਆ-ਪ੍ਰਸ਼ਾਸਤ ਖੇਤਰ ਹਨ, ਜੋ ਰਲ ਕੇ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਬਣਾਉਂਦੇ ਹਨ ਅਤੇ ਜਿਹਨਾਂ ਨੂੰ ਸੰਯੁਕਤ ਬਾਦਸ਼ਾਹੀ ਦੇ ਖ਼ੁਦਮੁਖ਼ਤਿਆਰ ਸੈਨਿਕ-ਅੱਡਿਆਂ ਦੇ ਤੌਰ ਉੱਤੇ ਪ੍ਰਸ਼ਾਸਤ ਕੀਤਾ ਜਾਂਦਾ ਹੈ। ਇਹ ਅੱਡੇ 1960 ਦੀ ਸੁਤੰਤਰਤਾ ਸੰਧੀ (ਜਿਸਨੇ ਸਾਈਪ੍ਰਸ ਦੀ ਮੁਕਟ ਬਸਤੀ ਨੂੰ ਸੁਤੰਤਰਤਾ ਦੁਆਈ) ਹੇਠ ਬਰਤਾਨਵੀਆਂ ਵੱਲੋਂ ਰੱਖ ਲਏ ਗਏ ਸਨ ਜਿਸ ਉੱਤੇ ਸੰਯੁਕਤ ਬਾਦਸ਼ਾਹੀ, ਯੂਨਾਨ, ਤੁਰਕੀ ਅਤੇ ਯੂਨਾਨੀ ਉੱਤੇ ਤੁਰਕ ਸਾਈਪ੍ਰਸੀ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਦਾ ਮੱਤ ਅਤੇ ਦਸਤਖ਼ਤ ਹਨ।

ਵਿਸ਼ੇਸ਼ ਤੱਥ ਅਕਰੋਤਿਰੀ ਅਤੇ ਧਕੇਲੀਆ ਦੇ ਖ਼ੁਦਮੁਖ਼ਤਿਆਰ ਅੱਡਾ ਖੇਤਰΠεριοχές Κυρίαρχων Βάσεων Ακρωτηρίου και Δεκέλειας, ਰਾਜਧਾਨੀ ...
Remove ads
Loading related searches...

Wikiwand - on

Seamless Wikipedia browsing. On steroids.

Remove ads