ਅਕਾਲ ਯੂਨੀਵਰਸਿਟੀ
From Wikipedia, the free encyclopedia
Remove ads
ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਭਾਰਤ ਵਿਖੇ ਸਥਿਤ ਪ੍ਈਵੇਟ ਯੂਨੀਵਰਸਿਟੀ ਹੈ।[1] ਇਸ ਯੂਨੀਵਰਸਿਟੀ ਨੂੰ ਕਲਗੀਧਰ ਸੁਸਾਇਟੀ ਨੇ ਸਥਾਪਿਤ ਕੀਤਾ ਹੈ।[2]
Remove ads
ਇਤਿਹਾਸ
ਅਕਾਲ ਯੂਨੀਵਰਸਿਟੀ ਨੂੰ ਮਾਰਚ 2015 ਵਿੱਚ ਪੰਜਾਬ ਸਰਕਾਰ ਨੇ ਪ੍ਰਵਾਨਗੀ ਦਿੱਤੀ[3] ਤੇ ਇਸ ਦੇ ਉਦਘਾਟਨ 17 ਜੁਲਾਈ 2015 ਨੂੰ ਹੋਇਆ।[4]
ਵਿਦਿਅਕ ਪ੍ਰੋਗਰਾਮ
ਅਕਾਲ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿੱਚ ਆਨਰਜ਼ ਨਾਲ ਬੈਚਲਰ ਦੇ ਨਾਲ ਨਾਲ ਹੇਠ ਲਿਖੀਆਂ ਮਾਸਟਰਸ ਵੀ ਚੱਲ ਰਹੀਆਂ ਹਨ।[5]
- ਅਰਥ ਸ਼ਾਸ਼ਤਰ
- ਕਾਮਰਸ
- ਗਣਿਤ
- ਫਿਜਿਕਸ
- ਕਮਿਸਟਰੀ
- ਬਾਟਨੀ
- ਜੰਤੂ ਵਿਗਿਆਨ
- ਅੰਗਰੇਜ਼ੀ
- ਪੰਜਾਬੀ
- ਸੰਗੀਤ
ਹਵਾਲੇ
Wikiwand - on
Seamless Wikipedia browsing. On steroids.
Remove ads