ਅਗਰਸੈਨ ਦੀ ਬਾਉਲੀ

From Wikipedia, the free encyclopedia

ਅਗਰਸੈਨ ਦੀ ਬਾਉਲੀ
Remove ads

ਲਗਭਗ 60 ਮੀਟਰ ਲੰਬੀ ਅਤੇ 15 ਮੀਟਰ ਉੱਚੀ ਇਸ ਬਾਉਲੀ ਬਾਰੇ ਇਹ ਵਿਸ਼ਵਾਸ ਹੈ ਕਿ ਮਹਾਂਭਾਰਤ ਕਾਲ ਵਿੱਚ ਇਸਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਬਆਦ ਵਿਚ ਅਗਰਸੇਨ ਸਮਾਜ ਨੇ ਇਸ ਦੀ ਮੁਰੰਮਤ ਕਰਾਇਆ। ਜੰਤਰ ਮੰਤਰ ਦੇ ਨੇੜੇ, ਹੇਲੀ ਰੋਡ 'ਤੇ ਸਥਿਤ ਹੈ। ਇਸ ਬਾਉਲੀ ਵਿੱਚ ਕਿਸੇ ਸਮੇਂ  ਨਵੀਂ ਦਿੱਲੀ ਅਤੇ ਪਰਾਣੀ ਦਿੱਲੀ ਦੇ ਲੋਕ ਤੈਰਾਕੀ ਸਿਖਣ ਆਉਂਦੇ ਸਨ।[5][6]

Thumb
ਅਗਰਸੈਨ ਦੀ ਬਾਉਲੀ
  1. ਅਗਰਸੈਨ ਦੀ ਬਾਉਲੀ ( हिन्दी: अग्रसेन की बावली, English: Agrasen ki Baoli) ਇੱਕ ਪੁਰਾਤੱਤਵ ਸਥਾਨ ਹੈ ਹੋ ਨਵੀਂ ਦਿੱਲੀ ਵਿਚ ਕਨਾਟ ਪਲੇਸ ਦੇ ਨੇੜੇ ਸਥਿਤ ਹੈ।[1] ਅਗਰਸੇਨ ਦੀ ਬਾਉਲੀ ਵਿੱਚ ਪੌੜੀ ਵਰਗੇ ਖੂਹ ਵਿੱਚ 150 ਪੌੜੀਆਂ ਹਨ। ਇਸਨੂੰ ਮਹਾਰਾਜਾ ਅਗਰਸੈਨ ਨੇ ਬਣਵਾਇਆ। ਸਾਲ 2012 ਵਿੱਚ ਭਾਰਤੀ ਡਾਕ ਨੇ ਅਗਰਸੇਨ ਦੀ ਬਾਉਲੀ  ਉਪਰ ਡਾਕ ਟਿਕਟ ਜ਼ਾਰੀ ਕੀਤਾ ਹੈ। ਭਾਰਤੀ ਅਭਿਲੇਖਾ/ਪਰਾਤਤਵ ਸੁਰੱਖਿਅਤ ਅਤੇ ਅਵਸ਼ੇਸ਼ ਨਿਯਮ 1958 ਦੇ ਤਹਿਤ ਭਾਰਤ ਸਰਕਾਰ ਦੁਆਰਾ ਸੁਰੱਖਿਅਤ ਹੈ। ਇਸ ਦਾ ਨਿਰਮਾਣ ਲਾਲ ਰੇਤਲੇ ਪੱਥਰ ਨਾਲ ਕੀਤਾ ਹੈ। ਇਹ ਦਿੱਲੀ ਦੀਆਂ ਵਧੀਆਂ  ਬਾਉਲੀ  ਵਿਚੋਂ ਇੱਕ ਹੈ।[2][3][4]
Thumb
ਅਗਰਸੈਨ ਦੀ ਬਾਉਲੀ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads