ਅਤਰਜੀਤ ਕਹਾਣੀਕਾਰ

From Wikipedia, the free encyclopedia

ਅਤਰਜੀਤ ਕਹਾਣੀਕਾਰ
Remove ads

ਅਤਰਜੀਤ ਕਹਾਣੀਕਾਰ (ਜਨਮ 2 ਜਨਵਰੀ 1941[1]) ਇੱਕ ਪੰਜਾਬੀ ਕਹਾਣੀਕਾਰ ਹੈ।

ਵਿਸ਼ੇਸ਼ ਤੱਥ ਮਾਸਟਰ ਅਤਰਜੀਤ ਸਿੰਘ ਕਹਾਣੀਕਾਰ, ਜਨਮ ...

ਨਿਜੀ ਜੀਵਨ

ਮਾਸਟਰ ਅਤਰਜੀਤ ਸਿੰਘ ਦਾ ਜਨਮ 2 ਜਨਵਰੀ 1941 ਨੂੰ ਪਿੰਡ ਮੰਡੀ ਕਲਾਂ ਵਿਖੇ ਸ. ਪਰਸਿੰਨ ਸਿੰਘ ਅਤੇ ਮਾਤਾ ਬੇਅੰਤ ਕੌਰ ਦੇ ਘਰ ਹੋਇਆ।[2] ਐਮ ਏ ਬੀ ਐੱਡ ਦੀ ਸਿੱਖਿਆ ਹਾਸਲ ਕਰਨ ਉਪਰੰਤ ਉਸਨੇ ਸਕੂਲ ਅਧਿਆਪਕ ਵਜੋਂ ਸੇਵਾ ਕੀਤੀ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਮਾਸ ਖੋਰੇ (1973)
  • ਟੁੱਟਦੇ ਬਣਦੇ ਰਿਸ਼ਤੇ (1976)
  • ਅਦਨਾ ਇਨਸਾਨ (1985)
  • ਸਬੂਤੇ ਕਦਮ (1985)
  • ਰੇਤੇ ਦਾ ਮਹਿਲ (2004)
  • ਅੰਦਰਲੀ ਔਰਤ
  • ਕੰਧਾਂ ਤੇ ਲਿਖੀ ਇਬਾਰਤ
  • ਕਹਾਣੀ ਕੌਣ ਲਿਖੇਗਾ
  • ਅੰਨ੍ਹੀ ਥੇਹ
  • ਤੀਜਾ ਜੁੱਧ

ਨਾਵਲ

  • ਨਵੀਆਂ ਸੋਚਾਂ ਨਵੀਆਂ ਲੀਹਾਂ
  • ਅੰਨੀ ਥੇਹ (1996)
  • ਅਬ ਜੂਝਣ ਕੇ ਦਾਓ

ਜੀਵਨੀਆਂ

  • ਕਿਹੋ ਜਿਹਾ ਸੀ ਸਾਡਾ ਭਗਤ ਸਿੰਘ
  • ਇਨਕਲਾਬ ਦੀ ਸੂਹੀ ਲਾਟ ਦੁਰਗਾ ਭਾਬੀ

ਸਵੈ-ਜੀਵਨੀ

  • ਅੱਕ ਦਾ ਦੁੱਧ

ਖੋਜ ਪੁਸਤਕਾਂ

  • ਸੱਭਿਆਚਾਰ ਬਨਾਮ ਖੁੰਬਾਂ ਦੀ ਗੰਦੀ
  • ਸੱਭਿਆਚਾਰ ਉਤਪਤੀ ਅਤੇ ਵਿਕਾਸ

ਸੰਪਾਦਨਾ

  • ਹੇਮ ਜਯੋਤੀ ਭਾਗ ਪਹਿਲਾ
  • ਹੇਮ ਜਯੋਤੀ ਭਾਗ ਦੂਜਾ
  • ਹੇਮ ਜਯੋਤੀ ਭਾਗ ਤੀਜਾ
  • ਕਾਫ਼ੀਆਂ ਬੁੱਲੇ ਸ਼ਾਹ
  • ਇਨਕਲਾਬ ਦਾ ਸੂਹਾ ਚਿੰਨ੍ਹ ਭਗਤ

ਬਾਲ ਪੁਸਤਕਾਂ

  • ਬਾਪੂ ਮੰਨ ਗਿਆ
  • ਸੁਰਗ ਦੇ ਝੂਟੇ
  • ਸੁੰਦਰ ਦੇਸ਼
  • ਸਿਆਣੀ ਕੀੜੀ
  • ਆਜ਼ਾਦੀ
  • ਆਉ ਸਕੂਲ ਚੱਲੀਏ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads