ਅਨਵਰ ਜਲਾਲਪੁਰੀ
From Wikipedia, the free encyclopedia
Remove ads
ਅਨਵਰ ਜਲਾਲਪੁਰੀ (6 ਜੁਲਾਈ 1947 – 2 ਜਨਵਰੀ 2018) ਜਲਾਲਪੁਰ, ਉੱਤਰ ਪ੍ਰਦੇਸ਼ ਦਾ ਇੱਕ ਭਾਰਤੀ ਉਰਦੂ ਸ਼ਾਇਰ ਸੀ, ਜਿਸਨੂੰ ਭਗਵਦ ਗੀਤਾ ਦਾ ਸੰਸਕ੍ਰਿਤ ਤੋਂ ਉਰਦੂ ਵਿੱਚ ਅਨੁਵਾਦ ਕਰਨ ਲਈ ਖ਼ਾਸ ਤੌਰ ਤੇ ਜਾਣਿਆ ਜਾਂਦਾ ਹੈ। [1]
ਅਨਵਰ ਜਲਾਲਪੁਰੀ ਨੇ ਆਪਣੀ ਮੁਢਲੀ ਪੜ੍ਹਾਈ ਆਜ਼ਮਗੜ੍ਹ ਤੋਂ ਕੀਤੀ। ਫਿਰ ਉਹ ਉਚੇਰੀ ਪੜ੍ਹਾਈ ਲਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਚਲਿਆ ਗਿਆ।
ਉਸਨੇ ਭਾਰਤ ਦੇ ਰਾਸ਼ਟਰਪਤੀ ਤੋਂ ਮਰਨ ਉਪਰੰਤ ਪਦਮ ਸ਼੍ਰੀ, ਅਤੇ ਉੱਤਰ ਪ੍ਰਦੇਸ਼ ਸਰਕਾਰ ਤੋਂ ਯਸ਼ ਭਾਰਤੀ ਪੁਰਸਕਾਰ ਪ੍ਰਾਪਤ ਕੀਤਾ। [2] [3] ਉਨ੍ਹਾਂ ਨੂੰ ਸ਼ਹੀਦ ਸ਼ੋਧਾ ਸੰਸਥਾਨ ਵੱਲੋਂ ਮਾਟੀ ਰਤਨ ਸਨਮਾਨ ਵੀ ਮਿਲਿਆ। [4]
2 ਜਨਵਰੀ 2018 ਨੂੰ ਦਿਮਾਗ਼ ਦੀ ਨਾੜੀ ਫਟਣ ਨਾਲ਼ ਉਸਦੀ ਮੌਤ ਹੋ ਗਈ [5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads
