ਮੁਹੰਮਦ ਅਨਵਰ ਅਲ ਸਾਦਤ ਮਿਸਰ ਦਾ ਤੀਜਾ ਰਾਸ਼ਟਰਪਤੀ ਸੀ। ਉਹ 15 ਅਕਤੂਬਰ 1970 ਤੋਂ ਲੈ ਕੇ ਕੱਟੜਪੰਥੀ ਫੌਜੀ ਅਧਿਕਾਰੀਆਂ ਦੁਆਰਾ ਉਸਦੀ ਹੱਤਿਆ, 6 ਅਕਤੂਬਰ 1981, ਤੱਕ ਇਸ ਅਹੁਦੇ ਤੇ ਰਿਹਾ। ਸਾਦਤ ਫ੍ਰੀ ਅਫਸਰ ਲਹਿਰ ਦਾ ਸੀਨੀਅਰ ਲੀਡਰ ਸੀ, ਜਿਹਨਾਂ ਨੇ ਰਾਜਾ ਫ਼ਾਰੁਕ ਨੂੰ ਮਿਸਰ ਕ੍ਰਾਂਤੀ 1952 ਦੌਰਾਨ ਗੱਦੀ ਤੋਂ ਉਤਾਰਿਆ। ਉਹ ਗਮਾਲ ਅਬਦੇਲ ਨਾਸੇਰ ਦਾ ਵਿਸ਼ਵਾਸਪਾਤਰ ਸੀ, ਜਿਸ ਅਧੀਨ ਉਹ ਦੋ ਵਾਰ ਉਪ ਰਾਸ਼ਟਰਪਤੀ ਰਿਹਾ ਅਤੇ ਬਾਅਦ ਵਿੱਚ ਉਸ ਦੀ ਥਾਂ ਰਾਸ਼ਟਰਪਤੀ ਬਣਿਆ।
ਵਿਸ਼ੇਸ਼ ਤੱਥ ਮਿਸਰ ਦਾ ਤੀਜਾ ਰਾਸ਼ਟਰਪਤੀ, ਪ੍ਰਧਾਨ ਮੰਤਰੀ ...
- ਮੁਹੰਮਦ ਅਨਵਰ ਅਲ ਸਾਦਤ
- أنور السادات
|
---|
 |
|
|
ਦਫ਼ਤਰ ਵਿੱਚ 15 ਅਕਤੂਬਰ 1970 – 6 ਅਕਤੂਬਰ 1981 Acting: 28 ਸਤੰਬਰ 1970 – 15 ਅਕਤੂਬਰ 1970 |
ਪ੍ਰਧਾਨ ਮੰਤਰੀ |
- ਮਹਿਮੂਦ ਫ਼ਾਜ਼ੀ
- Aziz Sedki
- ਖ਼ੁਦ
- Abd El Aziz Muhammad Hegazi
- Mamdouh Salem
- Mustafa Khalil
- ਖ਼ੁਦ
|
---|
ਉਪ ਰਾਸ਼ਟਰਪਤੀ | |
---|
ਤੋਂ ਪਹਿਲਾਂ | ਜਮੈਲ ਅਬਦਲ ਨਾਸਿਰ |
---|
ਤੋਂ ਬਾਅਦ | Sufi Abu Taleb (Acting) Hosni Mubarak |
---|
|
ਦਫ਼ਤਰ ਵਿੱਚ 15 ਮਈ 1980 – 6 ਅਕਤੂਬਰ 1981 |
ਰਾਸ਼ਟਰਪਤੀ | ਖ਼ੁਦ |
---|
ਤੋਂ ਪਹਿਲਾਂ | Mustafa Khalil |
---|
ਤੋਂ ਬਾਅਦ | ਹੋਸ਼ਨੀ ਮੁਬਾਰਕ |
---|
ਦਫ਼ਤਰ ਵਿੱਚ 26 ਮਾਰਚ 1973 – 25 ਸਤੰਬਰ 1974 |
ਰਾਸ਼ਟਰਪਤੀ | ਖ਼ੁਦ |
---|
ਤੋਂ ਪਹਿਲਾਂ | Aziz Sedki |
---|
ਤੋਂ ਬਾਅਦ | Abd El Aziz Muhammad Hegazi |
---|
|
ਦਫ਼ਤਰ ਵਿੱਚ 19 ਦਸੰਬਰ 1969 – 14 ਅਕਤੂਬਰ 1970 |
ਰਾਸ਼ਟਰਪਤੀ | ਜਮੈਲ ਅਬਦਲ ਨਾਸਿਰ |
---|
ਤੋਂ ਪਹਿਲਾਂ | Hussein el-Shafei |
---|
ਤੋਂ ਬਾਅਦ | Ali Sabri |
---|
ਦਫ਼ਤਰ ਵਿੱਚ 17 ਫਰਵਰੀ 1964 – 26 ਮਾਰਚ 1964 |
ਰਾਸ਼ਟਰਪਤੀ | ਜਮੈਲ ਅਬਦਲ ਨਾਸਿਰ |
---|
ਤੋਂ ਪਹਿਲਾਂ | Hussein el-Shafei |
---|
ਤੋਂ ਬਾਅਦ | Zakaria Mohieddin |
---|
|
ਦਫ਼ਤਰ ਵਿੱਚ 26 ਮਾਰਚ 1964 – 12 ਨਵੰਬਰ 1968 |
ਰਾਸ਼ਟਰਪਤੀ | ਜਮੈਲ ਅਬਦਲ ਨਾਸਿਰ |
---|
ਤੋਂ ਪਹਿਲਾਂ | Abdel Latif Boghdadi |
---|
ਤੋਂ ਬਾਅਦ | Mohamed Labib Skokeir |
---|
ਦਫ਼ਤਰ ਵਿੱਚ 21 ਜੁਲਾਈ 1960 – 27 ਸਤੰਬਰ 1961 |
ਰਾਸ਼ਟਰਪਤੀ | ਜਮੈਲ ਅਬਦਲ ਨਾਸਿਰ |
---|
ਤੋਂ ਪਹਿਲਾਂ | Abdel Latif Boghdadi |
---|
ਤੋਂ ਬਾਅਦ | ਖ਼ੁਦ |
---|
|
|
ਜਨਮ | ਮੁਹੰਮਦ ਅਨਵਰ ਅਲ ਸਾਦਤ (1918-12-25)25 ਦਸੰਬਰ 1918 El Monufia, Egypt |
---|
ਮੌਤ | 6 ਅਕਤੂਬਰ 1981(1981-10-06) (ਉਮਰ 62) ਕਾਹਿਰਾ, ਮਿਸਰ |
---|
ਕੌਮੀਅਤ | ਮਿਸਰ |
---|
ਸਿਆਸੀ ਪਾਰਟੀ | ਨੈਸ਼ਨਲ ਡੈਮੋਕਰੇਟਿਕ ਪਾਰਟੀ |
---|
ਹੋਰ ਰਾਜਨੀਤਕ ਸੰਬੰਧ | Arab Socialist Union |
---|
ਜੀਵਨ ਸਾਥੀ | - ਇਕਬਾਲ ਅਫੀਫੀ[1]
- Ehsan Madi
- Jehan Sadat
|
---|
ਬੱਚੇ | ਲੁਬਨ ਅਨਵਰ ਸਾਦਾਤ ਨਾਹਾ ਅਨਵਰ ਸਾਦਾਤ ਗਾਮਲ ਅਨਵਰ ਅਲ ਸਾਦਾਤ ਯਹਾਨ ਅਨਵਰ ਸਾਦਾਤ |
---|
ਦਸਤਖ਼ਤ |  |
---|
|
ਵਫ਼ਾਦਾਰੀ | ਮਿਸਰ |
---|
ਬ੍ਰਾਂਚ/ਸੇਵਾ | ਮਿਸਰ ਦੀ ਫੌਜ |
---|
ਸੇਵਾ ਦੇ ਸਾਲ | 1938–1952 |
---|
ਰੈਂਕ | Colonel |
---|
|
ਬੰਦ ਕਰੋ
ਉਸਨੂੰ ਇਜ਼ਰਾਇਲ ਦੇ ਪ੍ਰਧਾਨਮੰਤਰੀ ਮਾਨਾਕੇਮ ਬੇਗਿਨ ਦੇ ਨਾਲ ਨੋਬਲ ਸ਼ਾਂਤੀ ਇਨਾਮ ਵੀ ਮਿਲਿਆ।