ਅਨੁਰਾਧਾ ਪੌਡਵਾਲ

ਭਾਰਤੀ ਪਲੇਬੈਕ ਗਾਇਕ From Wikipedia, the free encyclopedia

ਅਨੁਰਾਧਾ ਪੌਡਵਾਲ
Remove ads

ਅਨੁਰਾਧਾ ਪੌਡਵਾਲ ਹਿੰਦੀ ਸਿਨੇਮਾ ਦਾ ਇੱਕ ਮੋਹਰੀ ਪਲੇਅਬੈਕ ਗਾਇਕ ਹੈ। ਉਸ ਨੇ ਆਪਣਾ ਫਿਲਮੀ ਕੈਰੀਅਰ ਫਿਲਮ ਅਭਿਮਾਨ  ਨਾਲ ਸ਼ੁਰੂ ਕੀਤਾ, ਜਿਸ ਵਿੱਚ ਉਸ ਨੇ ਜਯਾ ਭਾਦੁੜੀ ਲਈ ਇੱਕ ਸਲੋਕ ਗਾਇਆ ਹੈ। ਅਨੁਰਾਧਾ ਨੇ ਕਈ ਸੁਪਰ ਹਿਟ ਕੰਨੜ ਫਿਲਮ ਗਾਣੇ ਅਤੇ ਕੁੱਝ ਭਗਤੀ ਗੀਤ ਗਾਏ ਹਨ। ਉਸਨੇ ਇੱਕ ਵਾਰ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਕੰਨੜ ਭਾਸ਼ਾ ਵਿੱਚ ਗਾਉਣਾ ਚਾਹੁੰਦੀ ਹੈ.[1] ਅਨੁਰਾਧਾ ਨੇ ਮੈਸੂਰ ਦਾਸਾਰਾ, ਜੋ ਭਾਰਤੀ ਗਾਇਨ ਸਿਤਾਰਿਆਂ ਲਈ ਇੱਕ ਵੱਕਾਰੀ ਮੰਚ ਹੈ, ਵਿਖੇ ਆਪਣਾ ਲਾਇਵ ਪਰੋਗਰਾਮ ਦਿੱਤਾ ਸੀ.[2]

ਵਿਸ਼ੇਸ਼ ਤੱਥ ਅਨੁਰਾਧਾ ਪੌਡਵਾਲ, ਜਾਣਕਾਰੀ ...
Remove ads

ਨਿੱਜੀ ਜੀਵਨ

ਉਸ ਦਾ ਵਿਆਹ ਇੱਕ ਸੰਗੀਤਕਾਰ ਅਰੁਣ ਪੌਡਵਾਲ ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ ਲੜਕਾ ਹੈ ਜਿਸ ਦਾ ਨਾਮ ਆਦਿੱਤਿਆ ਪੌਡਵਾਲ ਅਤੇ ਇੱਕ ਧੀ ਕਵਿਤਾ ਪੌਡਵਾਲ ਹੈ ਜੋ ਪੇਸ਼ੇ ਤੋਂ ਇੱਕ ਗਾਇਕਾ ਹੈ।[3][4]

ਅਵਾਰਡ ਅਤੇ ਪਛਾਣ

  • 2017: ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ[5]
  • 2013: ਮਹਾਰਾਸ਼ਟਰ ਸਰਕਾਰ ਦੁਆਰਾ ਮੁਹੰਮਦ ਰਫੀ ਅਵਾਰਡ[6]
  • 2011: ਲਾਈਫਟਾਈਮ ਅਚੀਵਮੈਂਟ ਲਈ ਮਦਰ ਟੇਰੇਸਾ ਅਵਾਰਡ[7]
  • 2010: ਮੱਧ ਪ੍ਰਦੇਸ਼ ਸਰਕਾਰ ਦੁਆਰਾ ਲਤਾ ਮੰਗੇਸ਼ਕਰ ਅਵਾਰਡ[8]

ਫ਼ਿਲਮਫੇਅਰ ਅਵਾਰਡ

ਜੇਤੂ

  • 1986: ਸਰਬੋਤਮ ਮਹਿਲਾ ਪਲੇਅਬੈਕ ਸਿੰਗਰ - "ਮੇਰੇ ਮਨ ਬਾਜੋ ਮ੍ਰਿਦੰਗ" (ਉਤਸਵ)
  • 1991: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਨਜ਼ਰ ਕੇ ਸਾਮਨੇ" (ਆਸ਼ਿਕੀ)
  • 1992: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਦਿਲ ਹੈ ਕੇ ਮਾਨਤਾ ਨਹੀਂ"
  • 1993: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਧੱਕ ਧੱਕ ਕਰਨੇ ਲਗਾ" (ਬੇਟਾ)

ਨਾਮਜ਼ਦਗੀ

  • 1983: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਮੈਨੇ ਏਕ ਗੀਤ ਲਿਖਾ ਹੈ" (ਯੇ ਨਜ਼ਦੀਕੀਆਂ)

1984: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਤੂ ਮੇਰਾ ਹੀਰੋ ਹੈ" (ਹੀਰੋ (1983 ਫਿਲਮ) 1989: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਕਹਿ ਦੋ ਕੀ ਤੁਮ" (ਤੇਜ਼ਾਬ) 1990: ਬੈਸਟ ਫੀਮੇਲ ਪਲੇਅਬੈਕ ਸਿੰਗਰ - "ਤੇਰਾ ਨਾਮ ਲਿਆ" (ਰਾਮ ਲੱਖਨ) 1990: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਬੇਖਬਰ ਬੇਵਫਾ" (ਰਾਮ ਲੱਖਨ) 1991: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - “ਮੁਝੇ ਨੀਂਦ ਨਾ ਆਯੇ” (ਦਿਲ) 1992: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਬਹੁਤ ਪਿਆਰ ਕਰਤੇ ਹੈ" (ਸਾਜਨ)

ਨੈਸ਼ਨਲ ਫ਼ਿਲਮ ਅਵਾਰਡ

  • 1989: ਬੈਸਟ ਪਲੇਅਬੈਕ ਗਾਇਕਾ (ਮਹਿਲਾ) - "ਉਹ ਏਕ ਰੇਸ਼ਮੀ" (ਜੇਤੂ)
Remove ads

ਫ਼ਿਲਮੋਗ੍ਰਾਫੀ

  • ਸਦਕ 2 (2020)
  • ਜਾਨੇ ਹੋਗਾ ਕਿਆ (2006)
  • ਕਲਯੁਗ (2005)
  • ਕਸਕ (2005)
  • ਲੱਕੀ: ਨੋ ਟਾਈਮ ਫਾਰ ਲਵ (2005)
  • ਜ਼ਮੀਰ (2005)
  • ਕਿਸਨਾ: ਦ ਵਾਰੀਅਰ ਕਵੀ (2005)
  • ਸੁਭਾਸ਼ ਚੰਦਰ ਬੋਸ (2005)
  • ਅਬ ... ਬਸ! (2004)
  • ਸ਼ੁਕਰੀਆ: ਟਿੱਲ ਡੈਥ ਡੂ ਅਸ ਅਪਾਰਟ (2004)
  • ਜੂਲੀ (2004)
  • ਆਨ: ਮੈਨ ਅਟ ਵਰਕ (2004)
  • ਯੇ ਲਮਹੇ ਜੁਦਾਈ ਕੇ (2004)
  • ਮੁਸਕਾਨ (2004)
  • ਪਾਪ (2003)
  • ਰੋਂਗ ਨੰਬਰ (2003)
  • ਆਪਕੋ ਪਹਿਲੇ ਭੀ ਕਹੀਂ ਦੇਖਾ ਹੈ (2003)
  • ਏਕ ਹਿੰਦੁਸਤਾਨੀ (2003)
  • ਰਿਸ਼ਤੇ (2002)
  • ਸ਼ਕਤੀ: ਦਿ ਪਾਵਰ (2002)

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads