ਅਨੂਪ ਵਿਰਕ

ਪੰਜਾਬੀ ਕਵੀ From Wikipedia, the free encyclopedia

ਅਨੂਪ ਵਿਰਕ
Remove ads

ਅਨੂਪ ਸਿੰਘ ਵਿਰਕ ਪੰਜਾਬੀ ਅਧਿਆਪਕ ਅਤੇ ਕਵੀ ਸੀ।

ਵਿਸ਼ੇਸ਼ ਤੱਥ ਅਨੂਪ ਵਿਰਕ, ਜਨਮ ...

ਅਨੂਪ ਸਿੰਘ ਵਿਰਕ ਦਾ ਜਨਮ 21 ਮਾਰਚ 1946 ਨੂੰ ਪਿੰਡ ਨੱਢਾ ਜਿਲ੍ਹਾਂ ਗੁੱਜਰਾਂ ਵਿਚ ਹੋਇਆ। ਉਹਨਾਂ ਦੇ ਮਾਤਾ ਦਾ ਨਾਮ ਕਰਤਾਰ ਕੌਰ ਤੇ ਪਿਤਾ ਦਾ ਨਾਮ ਸ਼ਰਨ ਸਿੰਘ ਸੀ। ਉਹਨਾਂ ਨੇ ਸਰਕਾਰੀ ਰਣਵੀਰ ਕਾਲਜ,ਸੰਗਰੂਰ, ਰਿਪੁਦਮਨ ਕਾਲਜ,ਨਾਭਾ ਅਤੇ ਖਾਲਸਾ ਕਾਲਜ ਪਟਿਆਲਾ ਵਿੱਚ ਲੈਕਚਰਾਰ ਦੀ ਨੌਕਰੀ ਕੀਤੀ।

Remove ads

ਰਚਨਾਵਾਂ


1.ਅਨੁਭਵ ਦੇ ਅੱਥਰੂ (1971)

2.ਪੌਣਾਂ ਦਾ ਸਿਰਨਾਵਾਂ (1981)

3.ਪਿੱਪਲ ਦਿਆ ਪੱਤਿਆ ਵੇ (1991)

4.ਦਿਲ ਅੰਦਰ ਦਰਿਆੳ (1993)

5.ਮਾਟੀ ਰੁਦਨ ਕਰੇਂਦੀ ਯਾਰ (1993)(ਗੀਤ ਤੇ ਕਵਿਤਾਵਾਂ )

6.ਦੁੱਖ ਦੱਸਣ ਦਰਿਆ (1998)

7.ਰੂਹਾਂ ਦੇ ਰੂਬਰੂ

ਪਦਵੀਂ


ਜਨਸਕ,"ਮਜਿਲਸ,'ਪਟਿਆਲਾ ਸਕੱਤਰ ਸੱਭਿਆਚਾਰਕ ਮੰਚ,ਕੇਂਦਰੀ ਲੇਖਕ ਸਭਾ (ਸੇਖੋਂ)

ਸਨਮਾਨ


1.ਮਜਲਿਸ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਲੋਂ 'ਰੂਹਾਂ ਤੇ ਰੂਬਰੂ' ਲਈ ਸਨਮਾਨ(1990)

2.ਪੰਜਾਬੀ ਸਾਹਿਤ ਸਭਾ,ਪਟਿਆਲਾ ਵਲੋਂ ਪਿੱਪਲ ਦਿਆ ਪੱਤਿਆ ਵੇ ਰਚਨਾ ਲਈ ਸਨਮਾਨ(1992)

3.ਪੰਜਾਬ ਸਾਹਿਤ ਸਭਾ,ਸੰਗਰੂਰ ਵੱਲੋਂ ਸਨਮਾਨ

ਪੁਰਸਕਾਰ


ਭਾਸ਼ਾ ਵਿਭਾਗ ਪੰਜਾਬ,ਪਟਿਆਲਾ ਵੱਲੋਂ 'ਸ੍ਰੋਮਣੀ ਪੰਜਾਬੀ ਕਵੀ ਪੁਰਸਕਾਰ(2001)

ਸੰਪਾਦਕ


ਮਕਤਲਾ' (ਸਾਹਿਤਕ ਰਿਸਾਲਾ) ਮਾਸਿਕ,ਪਟਿਆਲਾ(1969-1971)

ਤਸਵੀਰਾਂ

Loading related searches...

Wikiwand - on

Seamless Wikipedia browsing. On steroids.

Remove ads