ਆਨੰਦਪੁਰ ਸਾਹਿਬ ਦੀ ਲੜਾਈ (1700)

From Wikipedia, the free encyclopedia

Remove ads

ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜੋ ਸਿੱਖਾਂ ਅਤੇ ਮੁਗਲ ਫ਼ੌਜ਼, ਪਹਾੜੀ ਰਾਜਿਆਂ ਦੇ ਦਰਮਿਆਨ 1701 ਈ: ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੜੀ ਗਈ।

ਵਿਸ਼ੇਸ਼ ਤੱਥ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ, ਮਿਤੀ ...
Remove ads

ਕਾਰਨ

ਖ਼ਾਲਸਾ ਰਾਜ ਦੀ ਸਥਾਪਨਾ ਦੇ ਲਗਭਗ ਦੋ ਸਾਲ ਪਿੱਛੋਂ ਹੀ ਪਹਾੜੀ ਰਾਜੇ ਘਬਰਾ ਗਏ। ਖ਼ਾਲਸਾ ਦੇ ਸਿਧਾਂਤ ਵੀ ਪਹਾੜੀ ਰਾਜਿਆਂ ਦੇ ਧਰਮ ਦੇ ਖਿਲਾਫ਼ ਸਨ। ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਆਨੰਦਪੁਰ ਛੱਡ ਦੇਣ ਜਾਂ ਉਹ ਜਿਨਾਂ ਸਮੇਂ ਇਥੇ ਰਹੇ ਉਸ ਦਾ ਬਣਦਾ ਕਿਰਾਇਆ ਦੇਣ। ਗੁਰੂ ਜੀ ਨੇ ਇਹ ਮੰਗ ਨੂੰ ਠੁਕਰਾ ਦਿੱਤਾ।

ਯੁੱਧ

ਜਿਸ ਦੇ ਸਿੱਟੇ ਵਜੋਂ 1701 ਵਿੱਚ ਭੀਮ ਚੰਦ ਅਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਇਸ ਲੜਾਈ ਵਿੱਚ ਗੁਰੂ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਿੱਖਾਂ ਨੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਦਾ ਬਹੁਤ ਨੁਕਸਾਨ ਕੀਤਾ। ਇਸ ਤੋਂ ਨਿਰਾਸ ਹੋ ਕਿ ਪਹਾੜੀ ਰਾਜਿਆਂ ਨੇ ਗੁਰੂ ਨਾਲ ਸਮਝੌਤਾ ਕਰਨਾ ਚਾਹਿਆ। ਗੁਰੂ ਜੀ ਪਹਾੜੀ ਰਾਜਿਆਂ ਨਾਲ ਲੜਨਾ ਨਹੀਂ ਸਨ ਚਾਹੁੰਦੇ ਜਿਸ ਦੇ ਸਿੱਟੇ ਵਜੋਂ ਗੁਰੂ ਜੀ ਨੇ ਸਮਝੌਤਾ ਕਰ ਲਿਆ।ਪਹਾੜੀ ਰਾਜਿਆ ਨੇ ਆਟੇ ਦੀ ਗਊ ਬਣਾ ਕੇ ਉਸ ਦੀ ਕਸਮ ਖਾ ਕੇ ਗੁਰੂ ਜੀ ਨਾਲ ਸਮਝੋਤਾ ਕੀਤਾ ਸੀ ਕਿ ਅਸੀ ਹਮਲਾ ਨਹੀ ਕਰਾਗੇ ਗੁਰੂ ਜੀ ਸਹਿਮਤ ਹੋਏ ਆਨੰਦਪੁਰ ਦਾ ਕਿਲਾ੍ ਛੱਡ ਦਿਤਾ ਪਰ ਪਹਾੜੀ ਰਾਜਿਆ ਨੇ ਆਪਣੀਆ ਕਸਮਾ ਤੋੜ ਦਿਤੀਆ ਮੁਗਲਾ ਨਾਲ ਰਲ ਕੇ ਗੁਰੂ ਸਾਹਿਬ ਜੀ ਦਾ ਪਿਛਾ ਕੀਤਾ ਤੇ ਚਮਕੌਰ ਦੀ ਗੜੀ ਵਿਚ ਫਿਰ 10 ਲੱਖ ਦੀ ਫੋਜ ਨਾਲ ਘੇਰਾ ਪਾ ਲਿਆ

Remove ads

ਗੜ੍ਹੀ ਵਿੱਚ ਹਾਜਿਰ ਸੂਰਮੇ

ਚਮਕੌਰ ਦੀ ਕੱਚੀ ਗੜ੍ਹੀ ਵਿੱਚ ਗੁਰੂ ਜੀ ਅਤੇ 40 ਸਿੰਘਾਂ ਨੇ ਫੌਜਾਂ ਨਾਲ ਮੁਕਾਬਲਾ ਕੀਤਾ, ਗੜ੍ਹੀ ਵਿੱਚ ਹਾਜਿਰ ਸੂਰਮਿਆਂ ਦੇ ਨਾਮ ਇਸ ਤਰਾਂ ਦਸੇ ਹਨ।[2]

  1. ਬਾਬਾ ਅਜੀਤ ਸਿੰਘ ਜੀ
  2. ਬਾਬਾ ਜੁਝਾਰ ਸਿੰਘ ਜੀ
  3. ਭਾਈ ਦਯਾ ਸਿੰਘ
  4. ਭਾਈ ਧਰਮ ਸਿੰਘ
  5. ਮੋਹਕਮ ਸਿੰਘ
  6. ਭਾਈ ਹਿੰਮਤ ਸਿੰਘ
  7. ਭਾਈ ਸਾਹਿਬ ਸਿੰਘ
  8. ਭਾਈ ਸੰਗਤ ਸਿੰਘ
  9. ਭਾਈ ਸੁੱਖਾ ਸਿੰਘ
  10. ਭਾਈ ਸੇਵਾ ਸਿੰਘ
  11. ਭਾਈ ਸੁਜਾਨ ਸਿੰਘ
  12. ਭਾਈ ਧੰਨਾ ਸਿੰਘ
  13. ਭਾਈ ਲੱਧਾ ਸਿੰਘ
  14. ਭਾਈ ਧਿਆਨ ਸਿੰਘ
  15. ਭਾਈ ਦਾਨ ਸਿੰਘ
  16. ਭਾਈ ਮੁਕੰਦ ਸਿੰਘ
  17. ਭਾਈ ਬੀਰ ਸਿੰਘ
  18. ਭਾਈ ਈਸ਼ਰ ਸਿੰਘ
  19. ਭਾਈ ਲਾਲ ਸਿੰਘ
  20. ਭਾਈ ਆਨੰਦ ਸਿੰਘ
  21. ਭਾਈ ਕੇਸਰ ਸਿੰਘ
  22. ਭਾਈ ਦੇਵਾ ਸਿੰਘ
  23. ਭਾਈ ਕਿਰਤੀ ਸਿੰਘ
  24. ਭਾਈ ਮੁਹਰ ਸਿੰਘ
  25. ਭਾਈ ਅਮੋਲਕ ਸਿੰਘ
  26. ਭਾਈ ਜਵਾਹਰ ਸਿੰਘ
  27. ਭਾਈ ਮਦਨ ਸਿੰਘ
  28. ਭਾਈ ਰਾਮ ਸਿੰਘ
  29. ਭਾਈ ਕਿਹਰ ਸਿੰਘ
  30. ਭਾਈ ਸੰਤੋਖ ਸਿੰਘ
  31. ਭਾਈ ਸ਼ਾਮ ਸਿੰਘ
  32. ਭਾਈ ਸ਼ਾਮ ਸਿੰਘ
  33. ਭਾਈ ਮਾਨ ਸਿੰਘ
  34. ਭਾਈ ਧਰਮ ਸਿੰਘ
  35. ਭਾਈ ਆਲਮ ਸਿੰਘ
  36. ਭਾਈ ਕੋਠਾ ਸਿੰਘ
  37. ਭਾਈ ਫਤਹਿ ਸਿੰਘ
  38. ਭਾਈ ਟਹਿਲ ਸਿੰਘ
  39. ਭਾਈ ਕਾਠਾ ਸਿੰਘ
  40. ਬਾਬਾ ਜੀਵਨ ਸਿੰਘ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads