ਅਪਟਨ ਸਿੰਕਲੇਅਰ

From Wikipedia, the free encyclopedia

ਅਪਟਨ ਸਿੰਕਲੇਅਰ
Remove ads

ਆਪਟਨ ਸਿੰਕਲੇਅਰ (20 ਸਤੰਬਰ 1878 25 ਨਵੰਬਰ 1968)[1], ਇੱਕ ਅਮਰੀਕੀ ਲੇਖਕ ਸੀ, ਜਿਸਨੇ 100 ਦੇ ਕਰੀਬ ਕਿਤਾਬਾਂ ਲਿਖੀਆਂ। ਆਪਣੇ ਸ਼ਾਹਕਾਰ ਨਾਵਲ ਜੰਗਲ (1906) ਦੇ ਰਚੇਤਾ ਹੋਣ ਨਾਤੇ ਉਸਨੂੰ ਵਿਸ਼ਵ ਪ੍ਰਸਿੱਧੀ ਹਾਸਲ ਹੋਈ। ਇਸ ਨਾਵਲ ਨੇ 20ਵੀਂ ਸਦੀ ਦੇ ਪਹਿਲੇ ਸਾਲਾਂ ਦੌਰਾਨ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਮਰੀਕਾ ਅੰਦਰ ਮੀਟ ਦੀ ਪੈਕਿੰਗ ਕਰਨ ਵਾਲ਼ੇ ਉਦਯੋਗ ਦੀਆਂ ਮਾੜੀਆਂ ਹਾਲਤਾਂ ਦੀ ਬੇਨਕਾਬੀ ਨੇ ਉਸ ਸਮੇਂ ਦੀ ਸਰਕਾਰ ਨੂੰ ‘ਪਿਉਰ ਫੂਡ ਐਂਡ ਡਰੱਗ ਐਕਟ’ ਅਤੇ ‘ਮੀਟ ਇੰਪੈਕਸ਼ਨ ਐਕਟ’ ਬਣਾਉਣ ਲਈ ਮਜਬੂਰ ਕਰ ਦਿੱਤਾ ਸੀ।

ਵਿਸ਼ੇਸ਼ ਤੱਥ ਆਪਟਨ ਸਿੰਕਲੇਅਰ, ਜਨਮ ...
Remove ads

ਜੀਵਨੀ

ਆਪਟਨ ਸਿੰਕਲੇਅਰ ਦਾ ਜਨਮ 20 ਸਤੰਬਰ 1878 ਨੂੰ ਬਾਲਟੀਮੋਰ, ਮੈਰੀਲੈਂਡ ਵਿੱਖੇ ਹੋਇਆ ਸੀ। ਉਸ ਦਾ ਬਚਪਨ ਬੇਹੱਦ ਗਰੀਬੀ ਵਿੱਚ ਗੁਜਰਿਆ। 10 ਸਾਲ ਦੀ ਉਮਰ ਵਿੱਚ ਉਹ ਆਪਣੇ ਪਰਿਵਾਰ ਸਮੇਤ ਨਿਊਯਾਰਕ ਆ ਗਿਆ ਅਤੇ ਇੱਥੇ ਹੀ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ। ਅਖ਼ਬਾਰਾਂ, ਰਸਾਲਿਆਂ ਵਿੱਚ ਲਿਖ ਕੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads