ਅਪੁਰਵਾ ਅਸਰਾਨੀ

From Wikipedia, the free encyclopedia

ਅਪੁਰਵਾ ਅਸਰਾਨੀ
Remove ads

ਅਪੁਰਵਾ ਅਸਰਾਨੀ( ਅੰਗਰੇਜੀ: Apurva Asrani, ਜਨਮ: 21 ਮਾਰਚ 1978) ਇਕ ਫਿਲਮਸਾਜੀ ਲਈ ਨੈਸ਼ਨਲ ਪੁਰਸਕਾਰ ਜੇਤੂ,ਫਿਲਮ ਐਡੀਟਰ ਅਤੇ ਸਕਰੀਨ ਰਾਇਟਰ ਹੈ ਜੋ ਮੁੰਬਈਭਾਰਤ ਵਿੱਚ ਰਹਿੰਦਾ ਹੈ।  ਇਹ ਫਿਲਮ ਅਤੇ  ਥੀਏਟਰ ਵਿੱਚ ਵੱਖ-ਵੱਖ ਤਰੀਕਿਆਂ ਦਾ ਕੰਮ ਕਰਦਾ ਹੈ ਪਰ ਇਸਨੂੰ ਐਡੀਟਿੰਗ ਲਈ ਜਾਣਿਆ ਜਾਂਦਾ ਹੈ। ਇਸ ਦੁਆਰਾ ਕੀਤੀਆਂ ਪ੍ਰਮੁੱਖ ਐਡਿਟ ਫਿਲਮਾਂ ਜਿਵੇ, ਸੱਤਿਆ(1998), ਸ਼ਾਹਿਦ(2013) ਅਤੇ ਸਿਟੀ ਲਾਈਟ ਹਨ। ਇਸ ਤੋਂ ਬਿਨਾ ਅਲੀਗੜ੍ਹ (2016) ਵਿਚ ਸਕਰੀਨ ਪਲੇਅ ਅਤੇ ਸੰਵਾਦ ਲੇਖਕ  ਦੇ ਤੌਰ 'ਤੇ ਜਾਣਿਆ ਜਾਂਦਾ ਹੈ।

ਵਿਸ਼ੇਸ਼ ਤੱਥ == ਅਪੁਰਵਾ ਅਸਰਾਨੀ ==, ਜਨਮ ...
Remove ads

ਸ਼ੁਰੂਆਤੀ ਕੈਰੀਅਰ

ਅਪੁਰਵਾ ਨੇ ਆਪਣਾ ਕੈਰੀਅਰ 1995 ਵਿਚ ਬਾਲੀਵੁੱਡ ਦੇ ਪ੍ਰੋਗਰਾਮ ਬੀਪੀਐਲ ਓਏ !  ਵਿਚ ਅਸਿਸਟੈਂਟ ਦੇ ਦੌਰ ਤੇ ਸ਼ੁਰੂ ਕੀਤਾ। 19 ਸਾਲ ਦੀ ਉਮਰ ਵਿੱਚ ਉਸਨੇ ਫਿਲਮ ਐਡੀਟਰ ਦੇ ਤੌਰ 'ਤੇ ਸੱਤਿਆ ਫਿਲਮ ਵਿੱਚ ਕੰਮ ਕੀਤਾ ਜੋ ਰਾਮ ਗੋਪਾਲ ਵਰਮਾ ਦੁਅਰਾ ਬਣਾਈ ਗਈ ਸੀ।  

ਫ਼ਿਲਮੋਗ੍ਰਾਫੀ

ਹੋਰ ਜਾਣਕਾਰੀ ਸਾਲ, ਸਿਰਲੇਖ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads