ਅਪ੍ਰਨਾ ਪੋਪਟ

ਬੈਡਮਿੰਟਨ ਖਿਡਾਰੀ From Wikipedia, the free encyclopedia

ਅਪ੍ਰਨਾ ਪੋਪਟ
Remove ads

ਅਪ੍ਰਨਾ ਪੋਪਟ (ਗੁਜਰਾਤੀ, ਜਨਮ ਜਨਵਰੀ 18, 1978) ਇੱਕ ਸਾਬਕਾ ਭਾਰਤੀ ਬੈਡਮਿੰਟਨ ਖਿਡਾਰੀ ਹੈ। ਉਹ ਭਾਰਤ ਦੀ ਰਾਸ਼ਟਰੀ ਚੈਂਪੀਅਨ ਖਿਡਾਰਨ ਹੈ। ਅਪਰਨਾ ਨੇ ਬੈਡਮਿੰਟਨ ਦੀ ਚੇਪੀਅਨਸ਼ਿਪ 1997 ਤੋਂ 2006 ਤੱਕ ਲਗਾਤਾਰ ਨੋਂ ਵਾਰ ਜਿੱਤੀ।[2]

thumb

ਵਿਸ਼ੇਸ਼ ਤੱਥ ਅਪ੍ਰਨਾ ਪੋਪਟ, ਨਿੱਜੀ ਜਾਣਕਾਰੀ ...
Remove ads

ਸੁਰੂਆਤੀ ਜ਼ਿੰਦਗੀ

ਅਪਰਨਾ ਪੋਪਟ ਦਾ ਜਨਮ 18 ਜਨਵਰੀ 1978 ਨੂੰ ਮੁੰਬਈ, ਮਹਾਰਾਸ਼ਟਰਾਂ ਵਿੱਚ ਗੁਜਰਾਤੀ ਪਰਿਵਾਰ ਦੇ ਘਰ ਹੋਇਆ। ਉਸਨੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਮੁੰਬਈ ਅਤੇ ਯੂਨੀਵਰਸਿਟੀ ਤੋਂ ਪਹਿਲਾਂ ਦੀ ਪੜ੍ਹਾਈ ਬੈਂਗਲੋਰ ਤੋਂ ਕੀਤੀ। ਅਪਰਨਾ ਨੇ ਕਾਮਰਸ ਵਿੱਚ ਬੇਚੋਲਰ ਡਿਗਰੀ ਮੁੰਬਈ ਯੂਨੀਵਰਸਿਟੀ ਤੋਂ ਹਾਸਿਲ ਕੀਤੀ।

ਖੇਡ ਨੂੰ ਅਲਵਿਦਾ

17 ਸਾਲਾਂ ਦੇ ਬੈਡਮਿੰਟਨ ਸਫਰ ਤੋਂ ਬਾਅਦ 2006 ਵਿੱਚ ਅਪਰਨਾ ਨੇ ਖੇਡ ਨੂੰ ਅਲਵਿਦਾ ਕਹਿ ਦਿੱਤਾ। ਅੱਜ-ਕੱਲ੍ਹ ਉਹ ਇੰਡੀਅਨ ਔਇਲ ਮੁੰਬਈ ਵਿੱਚ ਕੰਮ ਕਰਦੀ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads