ਅਬਦੁਰ ਰਹਿਮਾਨ ਬਿਸਵਾਸ
From Wikipedia, the free encyclopedia
Remove ads
ਅਬਦੁਰ ਰਹਿਮਾਨ ਬਿਸਵਾਸ (1926-2017) (ਜਨਮ 1926 ਈਸਵੀ ਵਿੱਚ) ਬੰਗਲਾਦੇਸ਼ ਦੇ 11ਵੇਂ ਰਾਸ਼ਟਰਪਤੀ ਸਨ। ਇਨ੍ਹਾਂ ਦਾ ਕਾਰਜਕਾਲ 10 ਅਕਤੂਬਰ 1991 ਤੋਂ 9 ਅਕਤੂਬਰ 1996 ਤੱਕ ਰਿਹਾ।[1] ਅਪ੍ਰੈਲ 5,1991 ਤੋਂ ਸਤੰਬਰ 25, 1991 ਤੱਕ ਉਹ ਬੰਗਲਾਦੇਸ਼ ਦੀ ਸੰਸਦ ਦੇ ਪ੍ਰਧਾਨ ਰਹੇ।
ਹਵਾਲੇ
Wikiwand - on
Seamless Wikipedia browsing. On steroids.
Remove ads