ਅਬਦੁਲਹਾਦ ਮਲਿਕ
From Wikipedia, the free encyclopedia
Remove ads
ਅਬਦੁਲਹਾਦ ਮਲਿਕ (ਜਨਮ 9 ਅਗਸਤ 1986) ਇੱਕ ਭਾਰਤੀ ਕ੍ਰਿਕਟਰ ਹੈ ਜੋ ਗੁਜਰਾਤ ਅਤੇ ਰਾਜਸਥਾਨ ਰਾਇਲਜ਼ ਲਈ ਖੇਡਦਾ ਹੈ। ਗੁਜਰਾਤ ਦੇ ਹੰਸੋਟ 'ਚ ਜਨਮੇ ਮਲਿਕ ਦੇ ਨਮਨ ਓਝਾ ਦੀ ਮੌਜੂਦਗੀ ਕਾਰਨ ਆਈ.ਪੀ.ਐੱਲ 'ਚ ਆਉਣ 'ਤੇ ਰੋਕ ਲੱਗ ਗਈ ਹੈ। ਉਹ ਰਾਜਸਥਾਨ ਰਾਇਲਜ਼ ਦੇ ਮੌਜੂਦਾ 3 ਵਿਕਟਕੀਪਰਾਂ ਵਿੱਚੋਂ ਇੱਕ ਹੈ।[1][2] 2013 ਵਿੱਚ ਉਸਨੇ ਮਨਪ੍ਰੀਤ ਜੁਨੇਜਾ ਦੇ ਨਾਲ ਟੀ-20 ਕ੍ਰਿਕਟ ਦੇ ਕਿਸੇ ਵੀ ਰੂਪ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਚੌਥੀ ਵਿਕਟ ਦੀ ਸਾਂਝੇਦਾਰੀ ਕੀਤੀ।[3][4][5]
ਹਵਾਲੇ
Wikiwand - on
Seamless Wikipedia browsing. On steroids.
Remove ads