ਅਬਦੁਲ ਰਸ਼ੀਦ ਖ਼ਾਨ

From Wikipedia, the free encyclopedia

ਅਬਦੁਲ ਰਸ਼ੀਦ ਖ਼ਾਨ
Remove ads

ਉਸਤਾਦ ਅਬਦੁਲ ਰਸ਼ੀਦ ਖਾਨ (ਜਨਮ 19 ਅਗਸਤ 1908) ਭਾਰਤੀ ਸੰਗੀਤ ਦੇ ਇੱਕ ਗਾਇਕ ਕਲਾਕਾਰ ਹਨ।[1][2] ਖਿਆਲ ਤੋਂ ਇਲਾਵਾ ਉਹ ਧ੍ਰੁਪਦ, ਧਮਾਰ ਅਤੇ ਠੁਮਰੀ ਵੀ ਗਾਉਂਦੇ ਹਨ। 

ਵਿਸ਼ੇਸ਼ ਤੱਥ ਅਬਦੁਲ ਰਸ਼ੀਦ ਖਾਨ, ਜਾਣਕਾਰੀ ...
Remove ads

ਮੁੱਢਲਾ ਜੀਵਨ

ਅਬਦੁਲ ਰਸ਼ੀਦ ਦਾ ਜਨਮ ਬਹਿਰਾਮ ਖਾਨ ਨਾਲ ਸੰਬੰਧਿਤ ਇੱਕ ਪਰਿਵਾਰ ਵਿੱਚ ਹੋਇਆ ਜੋ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਗਵਾਲੀਅਰ ਘਰਾਨਾ ਵਿੱਚ ਗਾਇਕ ਸਨ। ਉਸਦੇ ਪਿਤਾ ਛੋਟੇ ਯੂਸਫ਼ ਖਾਨ ਹੀ ਉਸਦੇ ਗੁਰੂ ਸਨ।[3] ਉਸਦੇ ਪਿਤਾ ਅਤੇ ਪਿਤਾ ਦੇ ਭਰਾ ਬੜੇ ਯੂਸਫ਼ ਖਾਨ ਨੇ ਉਸਨੂੰ ਸੰਗੀਤ ਦੀ ਸਿੱਖਿਆ ਦਿੱਤੀ। ਇਸ ਤੋਂ ਇਲਾਵਾ ਉਸਨੂੰ ਘਰ ਦੇ ਹੋਰ ਵੱਡਿਆਂ ਜਿਵੇਂ ਚਾਂਦ ਖਾਨ, ਬਰਖੁਰਦਾਰ ਖਾਨ, ਮਹਤਾਬ ਖਾਨ ਤੋਂ ਵੀ ਗਵਾਲੀਅਰ ਗਾਇਕੀ ਵੱਲ ਜਾਣ ਦੀ ਪ੍ਰੇਰਣਾ ਮਿਲੀ। ਇਹਨਾਂ ਸਭ ਤੋਂ ਸਿੱਖ ਬਾਅਦ ਵਿੱਚ ਉਸਨੇ ਆਪਣਾ ਇੱਕ ਖੁਦ ਦਾ ਅੰਦਾਜ ਤਿਆਰ ਕਰ ਲਿਆ। 

Remove ads

ਅਵਾਰਡ ਅਤੇ ਸਨਮਾਨ

  • ਆਈਟੀਸੀ ਅਵਾਰਡ (1994)[4]
  • ਸੰਗੀਤ ਨਾਟਕ ਅਕਾਦਮੀ ਅਵਾਰਡ (2009)[5]
  • ਕਾਸ਼ੀ ਸਵਰ ਗੰਗਾ ਅਵਾਰਡ (2003)
  • ਰਸ ਸਾਗਰ ਅਵਾਰਡ (2004)
  • ਭੁਵਲਕਾ ਅਵਾਰਡ (2010)[4]
  • ਪਦਮ ਭੂਸ਼ਨ (2013) - ਸਭ ਤੋਂ ਵਡੇਰੀ ਉਮਰ ਦਾ ਵਿਅਕਤੀ ਜਿਸਨੂੰ ਪਦਮ ਅਵਾਰਡ ਮਿਲਿਆ।[6]
  • ਲਾਈਫਟਾਈਮ ਅਚੀਵਮੈਂਟ ਅਵਾਰਡ (2013) - ਦਿੱਲੀ ਦੀ ਐਨਸੀਟੀ ਸਰਕਾਰ ਨਾਲ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads