ਅਮਜਦ ਹੈਦਰਾਬਾਦੀ
From Wikipedia, the free encyclopedia
Remove ads
ਅਮਜਦ ਹੁਸੈਨ (1 ਜਨਵਰੀ, 1888–31 ਜਨਵਰੀ, 1961)Urdu: سيد امجد حسين;, ਕਲਮੀ ਨਾਮ ਅਮਜਦ ਹੈਦਰਾਬਾਦੀ (امجد حيدرابادى), ਹੈਦਰਾਬਾਦ, ਭਾਰਤ ਤੋਂ ਇੱਕ ਉਰਦੂ ਅਤੇ ਫਾਰਸੀ ਰੁਬਾਈ ਕਵੀ ਸੀ। ਉਰਦੂ ਸ਼ਾਇਰਾਂ ਦੇ ਸਰਕਲ ਵਿੱਚ ਉਸਨੂੰ ਹਾਕਿਮ-ਅਲ-ਸ਼ੁਆਰਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।[1]
Remove ads
ਜੀਵਨ ਵੇਰਵੇ
ਸਈਅਦ ਅਹਿਮਦ ਹੁਸੈਨ ਅਮਜਦ ਹੈਦਰਾਬਾਦ ਦੇ ਇੱਕ ਮੱਧ ਵਰਗ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਜਨਮ ਦੀ ਸਹੀ ਤਾਰੀਖ਼ ਨਹੀਂ ਪਤਾ। ਇਹ ਸੰਭਵ ਹੈ ਕਿ 1878 ਸੀ। ਉਹਦੇ ਜਨਮ ਦੇ ਚਾਲੀ ਦਿਨ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ।
ਹਵਾਲੇ
Wikiwand - on
Seamless Wikipedia browsing. On steroids.
Remove ads