ਅਮਰਗੜ੍ਹ (ਜ਼ਿਲ੍ਹਾ ਮਲੇਰਕੋਟਲਾ)

ਪੰਜਾਬ ਵਿੱਚ ਪਿੰਡ, ਭਾਰਤ From Wikipedia, the free encyclopedia

Remove ads

ਅਮਰਗੜ੍ਹ ਭਾਰਤ ਦੇ ਪੰਜਾਬ ਰਾਜ ਦੇ ਮਲੇਰਕੋਟਲਾ ਜ਼ਿਲ੍ਹੇ ਦਾ ਇੱਕ ਕਸਬਾ ਹੈ। ਇਹ ਮੁੱਖ ਸੜਕ (ਮਾਲੇਰਕੋਟਲਾ - ਪਟਿਆਲਾ) 'ਤੇ ਸਥਿਤ ਅਤੇ ਪਟਿਆਲਾ ਤੋਂ ਤਕਰੀਬਨ 45 ਕਿਲੋਮੀਟਰ ਦੂਰ ਹੈ। ਸ਼ਹਿਰ ਦਾ ਪ੍ਰਬੰਧ ਨਗਰ ਕੌਂਸਲ ਕੋਲ਼ ਹੈ। ਇਸ ਵੇਲੇ, ਸ਼੍ਰੀਮਤੀ ਜਸਪਾਲ ਕੌਰ ਸ਼ਹਿਰ ਦੀ ਨਗਰ ਪੰਚਾਇਤ ਅਮਰਗੜ੍ਹ ਦੀ ਪ੍ਰਧਾਨ ਹੈ। [1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads