ਅਮਰੀਕੀ ਅੰਗਰੇਜ਼ੀ
From Wikipedia, the free encyclopedia
Remove ads
ਅਮਰੀਕੀ ਅੰਗਰੇਜ਼ੀ ਮੁੱਖ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਵਿੱਚ ਵਰਤੀਆਂ ਜਾਂਦੀਆਂ ਅੰਗਰੇਜ਼ੀ ਦੀਆਂ ਉਪ-ਭਾਸ਼ਾਵਾਂ ਦਾ ਇੱਕ ਸਮੂਹ ਹੈ। ਅੰਗਰੇਜ਼ੀ ਦੇ ਸੰਸਾਰ ਦੇ ਮੂਲ ਬੁਲਾਰਿਆਂ ਦੀ ਲਗਭਗ ਦੋ ਤਿਹਾਈ ਤਦਾਦ, ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦੀ ਹੈ।[1] ਅਮਰੀਕੀ ਅੰਗਰੇਜ਼ੀ ਦਾ ਮੁੱਖ ਲਹਿਜ਼ਾ ਜਨਰਲ ਅਮਰੀਕੀ ਲਹਿਜ਼ੇ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜੋ ਖੇਤਰੀ, ਨਸਲੀ, ਜਾਂ ਸੱਭਿਆਚਾਰਕ ਫ਼ਰਕਾਂ ਤੋਂ ਬਹੁਤ ਹੱਦ ਤੱਕ ਮੁਕਤ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads