ਅਮਿਯਾ ਚੱਕਰਵਰਤੀ
From Wikipedia, the free encyclopedia
Remove ads
ਅਮਿਯਾ ਚੰਦਰ ਚੱਕਰਵਰਤੀ (1901–1986) ਇੱਕ ਭਾਰਤੀ ਸਾਹਿਤਕ ਆਲੋਚਕ, ਅਕਾਦਮਿਕ ਵਿਦਵਾਨ ਅਤੇ ਬੰਗਾਲੀ ਕਵੀ ਸੀ। ਉਹ ਰਬਿੰਦਰਨਾਥ ਟੈਗੋਰ ਦਾ ਨੇੜਲਾ ਸਾਥੀ ਸੀ ਅਤੇ ਉਸਦੀ ਕਵਿਤਾ ਦੀਆਂ ਕਈ ਕਿਤਾਬਾਂ ਦਾ ਸੰਪਾਦਕ ਸੀ। ਉਹ ਗਾਂਧੀ ਦਾ ਵੀ ਸਹਿਯੋਗੀ ਅਤੇ ਅਮਰੀਕੀ ਕੈਥੋਲਿਕ ਲੇਖਕ ਅਤੇ ਭਿਕਸ਼ੂ, ਥੌਮਸ ਮਰਟਨ ਦਾ ਮਾਹਰ ਸੀ। ਚਕਰਵਰਤੀ ਨੂੰ ਆਪਣੀ ਕਵਿਤਾ ਲਈ 1963 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ ਲਗਭਗ ਇੱਕ ਦਹਾਕੇ ਤਕ ਭਾਰਤ ਵਿੱਚ ਸਾਹਿਤ ਅਤੇ ਤੁਲਨਾਤਮਕ ਧਰਮ ਦੀ ਸਿੱਖਿਆ ਦਿੱਤੀ ਅਤੇ ਫਿਰ ਦੋ ਦਹਾਕਿਆਂ ਤੋਂ ਵੱਧ ਸਮੇਂ ਲਈ ਇੰਗਲੈਂਡ ਅਤੇ ਯੂਐਸ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ। 1970 ਵਿੱਚ, ਉਸਨੂੰ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।[1]
Remove ads
ਸਿੱਖਿਆ ਅਤੇ ਕੈਰੀਅਰ
Wikiwand - on
Seamless Wikipedia browsing. On steroids.
Remove ads