ਆਰਕੰਸਾ ( AR-kən-saw)[7] ਸੰਯੁਕਤ ਰਾਜ ਅਮਰੀਕਾ ਦੇ ਦੱਖਣੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ।[8] ਇਸ ਦਾ ਨਾਂ ਕਾਪਾ ਭਾਰਤੀਆਂ ਦਾ ਆਲਗੋਂਕੀ ਨਾਂ ਹੈ।[9]
ਵਿਸ਼ੇਸ਼ ਤੱਥ
ਆਰਕੰਸਾ ਦਾ ਰਾਜ State of Arkansas |
 |
 |
ਝੰਡਾ |
Seal |
|
ਉੱਪ-ਨਾਂ: ਕੁਦਰਤੀ ਰਾਜ (ਮੌਜੂਦਾ) ਅਵਸਰਾਂ ਦਾ ਰਾਜ (ਪੂਰਵਲਾ) |
ਮਾਟੋ: Regnat populus (ਲਾਤੀਨੀ) |
Map of the United States with ਆਰਕੰਸਾ highlighted |
ਵਸਨੀਕੀ ਨਾਂ | ਆਰਕੰਸਨ ਆਰਕੰਸਾਈ ਆਰਕੰਸਸੀ[1] |
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਲਿਟਲ ਰਾਕ |
|
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਲਿਟਲ ਰਾਕ ਮਹਾਂਨਗਰੀ ਇਲਾਕਾ |
ਰਕਬਾ | ਸੰਯੁਕਤ ਰਾਜ ਵਿੱਚ 29ਵਾਂ ਦਰਜਾ |
- ਕੁੱਲ | 53,179 sq mi (137,733 ਕਿ.ਮੀ.੨) |
- ਚੁੜਾਈ | 239 ਮੀਲ (385 ਕਿ.ਮੀ.) |
- ਲੰਬਾਈ | 261 ਮੀਲ (420 ਕਿ.ਮੀ.) |
- % ਪਾਣੀ | 2.09 |
- ਵਿਥਕਾਰ | 33° 00′ N to 36° 30′ N |
- ਲੰਬਕਾਰ | 89° 39′ W to 94° 37′ W |
ਅਬਾਦੀ | ਸੰਯੁਕਤ ਰਾਜ ਵਿੱਚ 32ਵਾਂ ਦਰਜਾ |
- ਕੁੱਲ | 2,949,131 (2012 est)[2] |
- ਘਣਤਾ | 56.4/sq mi (21.8/km2) ਸੰਯੁਕਤ ਰਾਜ ਵਿੱਚ 34ਵਾਂ ਦਰਜਾ |
ਉਚਾਈ | |
- ਸਭ ਤੋਂ ਉੱਚੀ ਥਾਂ |
ਮੈਗਜ਼ੀਨ ਪਹਾੜ[3][4][lower-alpha 1][lower-alpha 2] 2,753 ft (839 m) |
- ਔਸਤ | 650 ft (200 m) |
- ਸਭ ਤੋਂ ਨੀਵੀਂ ਥਾਂ | ਲੂਈਜ਼ੀਆਨਾ ਸਰਹੱਦ ਉੱਤੇ ਊਆਚੀਤਾ ਦਰਿਆ[4][lower-alpha 1] 55 ft (17 m) |
ਸੰਘ ਵਿੱਚ ਪ੍ਰਵੇਸ਼ |
15 ਜੂਨ 1836 (25ਵਾਂ) |
ਰਾਜਪਾਲ | ਮਾਈਕ ਬੀਬ (D) |
ਲੈਫਟੀਨੈਂਟ ਰਾਜਪਾਲ | ਮਾਰਕ ਡਾਰ (R) |
ਵਿਧਾਨ ਸਭਾ | ਸਧਾਰਨ ਸਭਾ |
- ਉਤਲਾ ਸਦਨ | ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਮਾਰਕ ਪ੍ਰਾਇਅਰ (D) ਜਾਨ ਬੂਜ਼ਮੈਨ (R) |
ਸੰਯੁਕਤ ਰਾਜ ਸਦਨ ਵਫ਼ਦ | 4 ਗਣਤੰਤਰੀ (list) |
ਸਮਾਂ ਜੋਨ |
ਕੇਂਦਰੀ: UTC−6/−5 |
ਛੋਟੇ ਰੂਪ |
AR Ark US-AR |
ਵੈੱਬਸਾਈਟ | www.arkansas.gov |
ਬੰਦ ਕਰੋ