ਅਰਚਨਾ(ਅਭਿਨੇਤਰੀ)
From Wikipedia, the free encyclopedia
Remove ads
ਅਰਚਨਾ ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਨਿਪੁੰਨ ਕੁੱਚਿਪੁੜੀ ਅਤੇ ਕੱਥਕ ਡਾਂਸਰ ਦੇਤੌਰ ਤੇ ਜਾਣੀ ਜਾਂਦੀ ਹੈ। ਇਹ ਦੱਖਣੀ ਭਾਰਤੀ ਫਿਲਮ ਉਦਯੋਗ ਵਿੱਚ ਕੰਮ ਲਈ ਜਾਣੀ ਜਾਂਦੀ ਹੈ।[1][2] ਇਸ ਨੇ ਨੈਸ਼ਨਲ ਫਿਲਮ ਅਵਾਰਡ ਵਧੀਆ ਅਦਾਕਾਰਾ ਲਈ, ਦੋ ਵਾਰ ਇਸ ਦੇ ਵੀਡੂ ਅਤੇ ਦਾਸੀ ਤਾਮਿਲ ਅਤੇ ਤੇਲਗੂ ਫ਼ਿਲਮਾਂ ਵਿੱਚ ਕੰਮ ਕਰਣ ਲਈ ਮਿਲਆ।
Remove ads
ਮੁੱਢਲਾ ਜੀਵਨ ਅਤੇ ਕੈਰੀਅਰ
ਅਰਚਨਾ ਦਾ ਜਨਮ ਡੇਲਟਾ ਖ਼ੇਤਰ ਵਿੱਚ ਤੇਲਗੂ ਪਰਿਵਾਰ ਵਿੱਚ ਪੈਦਾ ਹੋਇਆ ਸੀ। ਇਸ ਨੇ ਤਮਿਲਨਾਡੁ ਦੇ ਇੰਸਟੀਚਿਊਟ ਆਫ ਫਿਲਮ ਤਕਨਾਲੋਜੀ ਵਿੱਚ ਗ੍ਰੈਜੂਏਟ ਤੱਕ ਅਦਾਕਾਰੀ ਕੀਤੀ। ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਹਿੰਦੀ ਫਿਲਮ ਯਾਦੋਂ ਕੀ ਬਾਰਾਤ (1973) ਨਾਲ ਕੀਤੀ।
ਇਸ ਨੇ ਤੇਲਗੂ, ਤਮਿਲ, ਕੰਨੜ ਅਤੇ ਮਲਿਆਲਮ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ। [3]
ਸਨਮਾਨ
- ਭਾਰਤੀ ਫ਼ਿਲਮ ਸਨਮਾਨ
- ਵਧੀਆ ਅਭਿਨੇਤਰੀ -ਵੀਡੂ - 1987
- ਵਧੀਆ ਅਭਿਨੇਤਰੀ -ਦਾਸੀ - 1988
References
Wikiwand - on
Seamless Wikipedia browsing. On steroids.
Remove ads