ਅਰਨਸਟ ਹੈੱਕਲ

From Wikipedia, the free encyclopedia

ਅਰਨਸਟ ਹੈੱਕਲ
Remove ads

ਅਰਨਸਟ ਹੈਨਰਿਸ਼ ਫਿਲਿਪ ਔਗਸਟ ਹੈਕਲ (ਜਰਮਨ: [ˈhɛkəl]; 16 ਫਰਵਰੀ 1834 – 9 ਅਗਸਤ 1919[1]) ਜਰਮਨ ਜੀਵ ਵਿਗਿਆਨੀ, ਪ੍ਰਕਿਤੀਵਾਦੀ, ਫ਼ਿਲਾਸਫ਼ਰ, ਡਾਕਟਰ, ਪ੍ਰੋਫੈਸਰ, ਅਤੇ ਕਲਾਕਾਰ ਸੀ। ਉਸਨੇ ਹਜ਼ਾਰਾਂ ਜੀਵ ਜੰਤੂਆਂ ਨੂੰ ਖੋਜਿਆ, ਉਹਨਾਂ ਦਾ ਵਰਨਣ ਕੀਤਾ ਅਤੇ ਉਹਨਾਂ ਦਾ ਨਾਮਕਰਨ ਕੀਤਾ। ਹੈਕਲ ਨੇ ਡਾਰਵਿਨ ਦੇ ਸਿਧਾਂਤਾਂ ਨੂੰ ਜਰਮਨੀ ਵਿੱਚ ਫੈਲਾਇਆ।

ਵਿਸ਼ੇਸ਼ ਤੱਥ ਅਰਨਸਟ ਹੈਕਲ, ਜਨਮ ...
Thumb
ਅਰਨਸਟ ਹੈਕਲ
Remove ads

ਜੀਵਨੀ

ਅਰਨਸਟ ਹੈਕਲ ਦਾ ਜਨਮ ਪ੍ਰਸ਼ੀਆ ਦੇ ਪਾਟਸਡੈਮ ਨਗਰ ਵਿੱਚ ਹੋਇਆ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads