ਅਰਨੈਸਟ ਟਰੰਪ
From Wikipedia, the free encyclopedia
Remove ads
ਅਰਨੈਸਟ ਟਰੰਪ( ਅੰਗ੍ਰੇਜ਼ੀ:Ernest Trumpp (13 ਮਾਰਚ 1828 – 5 ਅਪ੍ਰੈਲ 1885) ਇੱਕ ਜਰਮਨ ਭਾਸ਼ਾਈ ਮਾਹਰ ਅਤੇ ਮਿਸ਼ਨਰੀ ਸੀ ਜੋ ਅੰਗਰੇਜ਼ੀ ਸ਼ਾਸ਼ਨ ਸਮੇਂ ਪੰਜਾਬ ਦੇ ਸਿੰਧ (ਅਜਕਲ ਪਾਕਿਸਤਾਨ) ਖੇਤਰ ਵਿੱਚ ਵਿਚਰਦਾ ਰਿਹਾ ਸੀ।[1][2] ਉਸਨੇ ਸਿੰਧੀ ਭਾਸ਼ਾ ਦੀ ਸਭ ਤੋਂ ਪਹਿਲੀ ਵਿਆਕਰਨ ਲਿਖੀ ਜਿਸਦਾ ਸਿਰਲੇਖ ਸੀ," ਸਿੰਧੀ ਅਲਫਾਬੈਟ ਐਂਡ ਗਰਾਮਰ|ਉਸਨੇ ਅਫਗਾਨੀ ਭਾਸ਼ਾ ਪਸ਼ਤੋ ਦੀ ਵਿਆਕਰਨ ਵੀ ਲਿਖੀ। ਇਸ ਤੋਂ ਇਲਾਵਾ ਉਸਨੇ ਸਿੱਖਾਂ ਦੇ ਧਾਰਮਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਕਾਫੀ ਹਿੱਸਾ ਅੰਗ੍ਰੇਜ਼ੀ ਭਾਸ਼ਾ ਵਿੱਚ ਅਨੁਵਾਦ ਕੀਤਾ।[2][3][4][5][6]

Remove ads
ਹਵਾਲੇ
Wikiwand - on
Seamless Wikipedia browsing. On steroids.
Remove ads