ਅਰੁਣ ਮਹੇਸ਼ਵਰੀ

From Wikipedia, the free encyclopedia

Remove ads

ਅਰੁਣ ਮਹੇਸ਼ਵਰੀ (ਜਨਮ 4 ਜੂਨ 1951) ਇੱਕ ਹਿੰਦੀ ਲੇਖਕ, ਮਾਰਕਸਵਾਦੀ ਆਲੋਚਕ, ਪੱਤਰਕਾਰ ਅਤੇ ਸਮਾਜਿਕ-ਆਰਥਿਕ ਮੁੱਦਿਆਂ ਤੇ ਟਿੱਪਣੀਕਾਰ ਹੈ।[1]

ਵਿਸ਼ੇਸ਼ ਤੱਥ ਅਰੁਣ ਮਹੇਸ਼ਵਰੀ, ਜਨਮ ...

ਜੀਵਨ

ਵਿਗਿਆਨ ਵਿੱਚ ਡਿਗਰੀ ਦੇ ਬਾਅਦ ਦੋ ਸਾਲਾਂ ਤੱਕ ਕੋਲਕਾਤਾ ਯੂਨੀਵਰਸਿਟੀ ਦੀਆਂ ਵਿੱਚ ਕਨੂੰਨ ਦੀ ਪੜ੍ਹਾਈ ਕੀਤੀ। ਵਿਦਿਆਰਥੀ ਜੀਵਨ ਤੋਂ ਹੀ ਮਾਰਕਸਵਾਦੀ ਰਾਜਨੀਤੀ ਅਤੇ ਸਾਹਿਤ-ਅੰਦੋਲਨ ਨਾਲ ਜੁੜ ਗਿਆ ਅਤੇ ਸੀਪੀਆਈ (ਐਮ) ਦੇ ਮੁਖ ਪਤਰ ‘ਸਵਾਧੀਨਤਾ’ ਨਾਲ ਜੁੜਿਆ ਰਿਹਾ। ਫਿਰ ਸਾਹਿਤਕ ਪਤ੍ਰਿਕਾ ‘ਕਲਮ’ ਦਾ ਸੰਪਾਦਨ ਕੀਤਾ।

ਮਹੇਸ਼ਵਰੀ ਹਿੰਦੀ ਭਾਸ਼ਾ ਦੇ ਇੱਕ ਪ੍ਰਮੁੱਖ ਪ੍ਰਕਾਸ਼ਨ ਸੰਸਥਾਨ ਬਾਣੀ ਪ੍ਰਕਾਸ਼ਨ ਦਾ ਮਾਲਿਕ ਹੈ ਜਿਸਦੀ ਸਥਾਪਨਾ ਉਸ ਦੇ ਪਿਤਾ ਪ੍ਰੇਮਚੰਦ ਮਹੇਸ਼ ਨੇ ਕੀਤੀ ਸੀ।[2][3]

ਰਚਨਾਵਾਂ

  1. ਸਾਹਿਤ੍ਯ ਮੇਂ ਯਥਾਰਥ : ਸਿਧਾਂਤ ਔਰ ਵਿਵਹਾਰ
  2. ਆਰਐਸਐਸ ਔਰ ਉਸਕੀ ਵਿਚਾਰਧਾਰਾ
  3. ਨਈ ਆਰਥਿਕ ਨੀਤੀ:ਕਿਤਨੀ ਨਈ
  4. ਕਲਾ ਔਰ ਸਾਹਿਤ੍ਯ ਕੇ ਸੌਂਦਰ੍ਯਸ਼ਾਸਤਰੀਯ ਮਾਨਦੰਡ
  5. ਜਗਨਨਾਥ (ਅਨੁਵਾਦਿਤ ਨਾਟਕ)
  6. ਪੱਛਮ ਬੰਗਾਲ ਮੇਂ ਮੌਨ ਕ੍ਰਾਂਤੀ
  7. ਪਾਬਲੋ ਨੇਰੁਦਾ:ਏਕ ਕੈਦੀ ਕੀ ਖੁਲੀ ਦੁਨੀਆ
  8. ਏਕ ਔਰ ਬ੍ਰਿਹਮੰਡ,
  9. ਸਿਰਹਾਨੇ ਗ੍ਰਾਮਸ਼ੀ,
  10. ਹਰੀਸ਼ ਭਾਦਾਨੀ,
  11. ਧਰਮ, ਸੰਸਕ੍ਰਿਤੀ ਔਰ ਰਾਜਨੀਤੀ,
  12. ਸਮਾਜਵਾਦ ਕੀ ਸਮਸਿਆਏਂ।

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads