ਅਲਫਾ ਕਣ

ਅਲਫ਼ਾ ਕਣ ਦੋ ਪ੍ਰੋਟੋਨ ਅਤੇ ਦੋ ਨਿਊਟ੍ਰੋਨ ਦੇ ਬਣੇ ਹੁੰਦੇ ਹਨ ਇਹ ਕਣ ਇੱਕ ਹੀਲੀਅਮ ਨਿਊਕਲੀਅਸ ਨਾਲ ਇਕੱਠੇ ਬੰਨ੍ਹੇ ਹੋ From Wikipedia, the free encyclopedia

ਅਲਫਾ ਕਣ
Remove ads

ਅਲਫਾ ਕਣ, ਉਹ ਕਣ ਹੁੰਦੇ ਹਨ ਜਿਸਦੇ ਵਿੱਚ ਦੋ ਪ੍ਰੋਟਾਨ ਹੁੰਦੇ ਹਨ ਅਤੇ ਦੋ ਨਿਊਟਰੋਨ ਹੁੰਦੇ ਹਨ ਜਿਹਨਾਂ ਨੂੰ ਬੰਨ੍ਹ ਕੇ ਇੱਕ ਕਣ ਬਣਦਾ ਹੈ ਜੋ ਕਿ ਹਿਲੀਅਮ ਨਿਊਕਲੀਅਸ ਦੇ ਸਮਾਨ ਹੁੰਦਾ ਹੈ। ਇਹਨਾਂ ਨੂੰ ਆਮ ਤੌਰ ਉੱਤੇ ਅਲਫਾ ਡਿਕੇ ਵਿੱਚ ਪੈਦਾ ਕੀਤਾ ਜਾਂਦਾ ਹੈ, ਪਰ ਕਈ ਵਾਰ ਹੋਰ ਢੰਗਾਂ ਨਾਲ ਵੀ ਬਣਾਇਆ ਜਾ ਸਕਦ ਹੈ। ਅਲਫਾ ਕਣ ਦੀ ਪਹਿਚਾਣ ਗਰੀਕ ਭਾਸ਼ਾ ਦੇ ਪਹਿਲੇ ਅੱਖਰ α ਨਾਲ ਕੀਤੀ ਜਾਂਦੀ ਹੈ। ਅਲਫਾ ਕਣ ਦਾ ਚਿੰਨ੍ਹ ਕੁੱਝ ਇਸ ਤਰਾਂ ਹੁੰਦਾ ਹੈ- α ਜਾ ਫਿਰ α2+ ਕਿਓਂਕਿ ਉਹ ਹਿਲੀਅਮ ਨਿਊਕਲਸ ਦੇ ਸਮਾਨ ਹੁੰਦੇ ਹਨ, ਇਸ ਕਰਦੇ ਕਦੇ ਉਹਨਾਂ ਨੂੰ ਇਸ ਤਰਾਂ ਵੀ ਲਿਖਿਆ ਜਾਂਦਾ ਹੈ- He2+
 ਜਾ ਫਿਰ 4
2
He2+
 ਜੋ ਕਿ ਦਸਦਾ ਹੈ ਕਿ ਹਿਲੀਅਮ ਉੱਤੇ +2 ਚਾਰਜ ਹੈ (ਇਸਦੇ ਦੋ ਅਲੈਕਟਰਾਨਾਂ ਨੂੰ ਛੱਡ)। ਜੇ ਇਹ ਆਇਨ ਕੋਈ ਅਲੈਕਟਰਾਨਾਂ ਵਾਤਾਵਰਨ ਵਿਚੋਂ ਲੈਂਦਾ ਹੈ, ਤਾਂ ਫਿਰ ਅਲਫਾ ਕਣ ਨੂੰ 4
2
He
ਲਿਖਿਆ ਜਾ ਸਕਦਾ ਹੈ।

ਵਿਸ਼ੇਸ਼ ਤੱਥ ਰਚਨਾ, ਅੰਕੜੇ ...
Remove ads
Remove ads

ਹਵਾਲੇ 

Loading content...

ਅਗਾਂਹ ਪੜੋ 

Loading content...
Loading related searches...

Wikiwand - on

Seamless Wikipedia browsing. On steroids.

Remove ads