ਅਲਮੋੜਾ

From Wikipedia, the free encyclopedia

ਅਲਮੋੜਾ
Remove ads

ਅਲਮੋੜਾ ਭਾਰਤੀ ਰਾਜ ਉੱਤਰਾਖੰਡ ਦਾ ਮਹੱਤਵਪੂਰਨ ਨਗਰ ਹੈ। ਇਹ ਅਲਮੋੜਾ ਜ਼ਿਲ੍ਹੇ ਦਾ ਕੇਂਦਰ ਹੈ। ਹਲਦਵਾਨੀ, ਕਾਠਗੋਦਾਮ ਅਤੇ ਨੈਨੀਤਾਲ ਤੋਂ ਬਾਕਾਇਦਾ ਬਸਾਂ ਅਲਮੋੜਾ ਲਈ ਚੱਲਦੀਆਂ ਹਨ। ਇਹ ਸਭ ਭੁਵਾਲੀ ਹੋਕੇ ਜਾਂਦੀਆਂ ਹਨ। ਭੁਵਾਲੀ ਤੋਂ ਅਲਮੋੜਾ ਜਾਣ ਲਈ ਰਾਮਗੜ, ਮੁਕਤੇਸ਼ਵਰ ਵਾਲਾ ਰਸਤਾ ਵੀ ਹੈ। ਪਰ ਸਭ ਲੋਕ ਗਰਮਪਾਨੀ ਦੇ ਰਸਤੇ ਤੋਂ ਜਾਣਾ ਹੀ ਚੰਗਾ ਸਮਝਦੇ ਹਨ, ਕਿਉਂਕਿ ਇਹ ਰਸਤਾ ਕਾਫ਼ੀ ਸੁੰਦਰ ਅਤੇ ਨਜਦੀਕੀ ਰਸਤਾ ਹੈ।

Thumb
ਅਲਮੋੜਾ ਬਾਜਾਰ c1860
Thumb
ਅਲਮੋੜਾ ਦੇ ਨੇੜੇ ਕੋਸੀ ਨਦੀ
ਵਿਸ਼ੇਸ਼ ਤੱਥ ਅਲਮੋੜਾ अल्मोड़ा, ਦੇਸ਼ ...
Remove ads

ਗੇਲਰੀ

Loading related searches...

Wikiwand - on

Seamless Wikipedia browsing. On steroids.

Remove ads