ਅਲਸਾਸ

From Wikipedia, the free encyclopedia

ਅਲਸਾਸ
Remove ads

ਅਲਸਾਸ ਜਾਂ ਅਲਜ਼ਾਸ (ਫ਼ਰਾਂਸੀਸੀ: Alsace [al.zas] ( ਸੁਣੋ); ਅਲਸਾਸੀ: ’s Elsass [ˈɛlsɑs]; ਜਰਮਨ: Elsass), 1996 ਤੋਂ ਪਹਿਲਾਂ: Elsaß [ˈɛlzas]; ਲਾਤੀਨੀ: [Alsatia] Error: {{Lang}}: text has italic markup (help)) ਫ਼ਰਾਂਸ ਦਾ ਇੱਕ ਖੇਤਰ ਹੈ ਜੋ ਖੇਤਰਫਲ ਪੱਖੋਂ 27 ਖੇਤਰਾਂ ਵਿੱਚੋਂ 5ਵਾਂ ਸਭ ਤੋਂ ਛੋਟਾ ਅਤੇ ਮਹਾਂਦੀਪੀ ਫ਼ਰਾਂਸ ਵਿੱਚ ਸਭ ਤੋਂ ਛੋਟਾ ਖੇਤਰ ਹੈ। ਇਹ ਫ਼ਰਾਂਸ ਵਿੱਚ 7ਵਾਂ ਸਭ ਤੋਂ ਵੱਧ ਅਤੇ ਮੁੱਖ-ਨਗਰੀ ਫ਼ਰਾਂਸ ਵਿੱਚ ਤੀਜਾ ਸਭ ਤੋਂ ਵੱਧ ਅਬਾਦੀ ਦੇ ਸੰਘਣੇਪਣ ਵਾਲਾ ਖੇਤਰ ਹੈ। ਇਹ ਫ਼ਰਾਂਸ ਦੀ ਪੂਰਬੀ ਸਰਹੱਦ ਉੱਤੇ ਜਰਮਨੀ ਅਤੇ ਸਵਿਟਜ਼ਰਲੈਂਡ ਲਾਗੇ ਰਾਈਨ ਦਰਿਆ ਦੇ ਪੱਛਮੀ ਕੰਢੇ ਕੋਲ ਸਥਿਤ ਹੈ। ਇਸ ਦਾ ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਕੇਂਦਰ ਅਤੇ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਟਰਾਸਬੂਰਗ ਹੈ।

ਵਿਸ਼ੇਸ਼ ਤੱਥ ਅਲਸਾਸ, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads