ਅਲਾਬਾਮਾ () ਸੰਯੁਕਤ ਰਾਜ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਟੇਨੈਸੀ, ਪੂਰਬ ਵੱਲ ਜਾਰਜੀਆ, ਦੱਖਣ ਵੱਲ ਫ਼ਲਾਰਿਡਾ ਅਤੇ ਮੈਕਸੀਕੋ ਦੀ ਖਾੜੀ ਅਤੇ ਪੱਛਮ ਵੱਲ ਮਿੱਸੀਸਿੱਪੀ ਨਾਲ਼ ਲੱਗਦੀਆਂ ਹਨ। ਇਹ ਪੰਜਾਹ ਸੰਯੁਕਤ ਅਮਰੀਕੀ ਰਾਜਾਂ ਵਿੱਚੋਂ ਖੇਤਰਫਲ ਪੱਖੋਂ 30ਵੇਂ ਅਤੇ ਅਬਾਦੀ ਪੱਖੋਂ 23ਵੇਂ ਦਰਜੇ ਉੱਤੇ ਹੈ। ਇਸ ਵਿੱਚ ਦੇਸ਼ ਦੇ ਸਭ ਤੋਂ ਲੰਮੇ ਅੰਦਰੂਨੀ ਗਾਹਣਯੋਗ ਦਰਿਆਈ ਰਾਹਾਂ ਵਿੱਚੋਂ ਇੱਕ ਹੈ ਜਿਸਦੀ ਲੰਬਾਈ 1,300 ਕਿ.ਮੀ. ਹੈ।[6]
ਵਿਸ਼ੇਸ਼ ਤੱਥ
ਅਲਾਬਾਮਾ ਦਾ ਰਾਜ State of Alabama |
 |
 |
ਝੰਡਾ |
ਮੋਹਰ |
|
ਉੱਪ-ਨਾਂ: ਯੈਲੋਹੈਮਰ ਰਾਜ; ਡਿਕਸੀ ਦਾ ਦਿਲ; ਕਪਾਹ ਰਾਜ |
ਮਾਟੋ: Audemus jura nostra defendere (ਲਾਤੀਨੀ) |
Map of the United States with ਅਲਾਬਾਮਾ highlighted |
ਦਫ਼ਤਰੀ ਭਾਸ਼ਾਵਾਂ |
ਅੰਗਰੇਜ਼ੀ |
ਬੋਲੀਆਂ |
ਅੰਗਰੇਜ਼ੀ (96.17%) ਸਪੇਨੀ (2.12%) |
ਵਸਨੀਕੀ ਨਾਂ | ਆਲਾਬਾਮੀ[1] |
ਰਾਜਧਾਨੀ | ਮੋਂਟਗੋਮਰੀ |
ਸਭ ਤੋਂ ਵੱਡਾ ਸ਼ਹਿਰ | ਬਰਮਿੰਘਮ 212,237 (2010 ਮਰਦਮਸ਼ੁਮਾਰੀ) |
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਵਡੇਰਾ ਬਰਮਿੰਘਮ ਖੇਤਰ |
ਰਕਬਾ | ਸੰਯੁਕਤ ਰਾਜ ਵਿੱਚ 30ਵਾਂ ਦਰਜਾ |
- ਕੁੱਲ | 52,419 sq mi (135,765 ਕਿ.ਮੀ.੨) |
- ਚੁੜਾਈ | 190 ਮੀਲ (305 ਕਿ.ਮੀ.) |
- ਲੰਬਾਈ | 330 ਮੀਲ (531 ਕਿ.ਮੀ.) |
- % ਪਾਣੀ | 3.20 |
- ਵਿਥਕਾਰ | 30° 11′ N to 35° N |
- ਲੰਬਕਾਰ | 84° 53′ W to 88° 28′ W |
ਅਬਾਦੀ | ਸੰਯੁਕਤ ਰਾਜ ਵਿੱਚ 23ਵਾਂ ਦਰਜਾ |
- ਕੁੱਲ | 4,822,023 (2012 est.)[2] |
- ਘਣਤਾ | 94.7 (2011 est.)/sq mi (36.5 (2011 est.)/km2) ਸੰਯੁਕਤ ਰਾਜ ਵਿੱਚ 27ਵਾਂ ਦਰਜਾ |
ਉਚਾਈ | |
- ਸਭ ਤੋਂ ਉੱਚੀ ਥਾਂ |
ਚੀਹਾ ਪਹਾੜ[3][4][5] 2,413 ft (735.5 m) |
- ਔਸਤ | 500 ft (150 m) |
- ਸਭ ਤੋਂ ਨੀਵੀਂ ਥਾਂ | ਮੈਕਸੀਕੋ ਦੀ ਖਾੜੀ[4] sea level |
ਸੰਘ ਵਿੱਚ ਪ੍ਰਵੇਸ਼ |
14 ਦਸੰਬਰ 1819 (22ਵਾਂ) |
ਰਾਜਪਾਲ | ਰਾਬਰਟ ਜ. ਬੈਂਟਲੀ (R) |
ਲੈਫਟੀਨੈਂਟ ਰਾਜਪਾਲ | ਕੇ ਆਇਵੀ (R) |
ਵਿਧਾਨ ਸਭਾ | ਅਲਾਬਾਮਾ ਵਿਧਾਨ ਸਭਾ |
- ਉਤਲਾ ਸਦਨ | ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਰਿਚਰਡ ਸ਼ੈਲਬੀ (R) ਜੈਫ਼ ਸੈਸ਼ਨਜ਼ (R) |
ਸੰਯੁਕਤ ਰਾਜ ਸਦਨ ਵਫ਼ਦ | 6 ਗਣਤੰਤਰੀ, 1 ਲੋਕਤੰਤਰੀ (list) |
ਸਮਾਂ ਜੋਨਾਂ | |
- ਜ਼ਿਆਦਾਤਰ ਰਾਜ | ਕੇਂਦਰੀ: UTC-6/-5 |
- ਫ਼ੀਨਿਕਸ ਸ਼ਹਿਰ ਇਲਾਕਾ | ਪੂਰਬੀ: UTC−5/−4 |
ਛੋਟੇ ਰੂਪ |
AL Ala. US-AL |
ਵੈੱਬਸਾਈਟ | www.alabama.gov |
ਬੰਦ ਕਰੋ