ਅਲਾਮਬਰਾ

From Wikipedia, the free encyclopedia

ਅਲਾਮਬਰਾ
Remove ads

ਅਲਾਮਬਰਾ (/ælˈhæmbrə/; ਸਪੇਨੀ: [aˈlambɾa]; Arabic: الْحَمْرَاء, [ʔælħæmˈɾˠɑːʔ]) ਸਪੇਨ ਦੇ ਸ਼ਹਿਰ ਗਰਾਨਾਦਾ ਵਿੱਚ ਸਥਿਤ ਇੱਕ ਮਹਿਲ ਅਤੇ ਕਿਲਾ ਹੈ। ਇਹ ਮੂਲ ਰੂਪ ਵਿੱਚ 889 ਵਿੱਚ ਇੱਕ ਛੋਟੇ ਕਿਲੇ ਵਜੋਂ ਬਣਾਇਆ ਗਿਆ ਸੀ ਪਰ ਇਸ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ ਗਿਆ। ਫਿਰ 11ਵੀਂ ਸਦੀ ਦੇ ਮੱਧ ਵਿੱਚ ਗਰਾਨਾਦਾ ਐਮੀਰਾਤ ਦੇ ਮੂਰ ਮੂਲ ਦੇ ਅਮੀਰ ਮਹੰਮਦ ਬਿਨ ਅਲ-ਅਹਮਾਰ ਨੇ ਇਸਦਾ ਮੌਜੂਦਾ ਮਹਿਲ ਅਤੇ ਦੀਵਾਰਾਂ ਬਣਵਾਈਆਂ। 1333 ਵਿੱਚ ਗਰਾਨਾਦਾ ਦੇ ਸੁਲਤਾਨ ਯੂਸਫ ਪਹਿਲਾ ਨੇ ਇਸਨੂੰ ਸ਼ਾਹੀ ਮਹਿਲ ਵਿੱਚ ਤਬਦੀਲ ਕਰ ਦਿੱਤਾ।[1]

ਵਿਸ਼ੇਸ਼ ਤੱਥ ਅਲਾਮਬਰਾ, ਸਥਿਤੀ ...
Remove ads

ਮੀਡੀਆ

ਤਸਵੀਰਾਂ

ਵੀਡੀਓ

Alhambra (2010)
Remove ads

ਹੋਰ ਪੜ੍ਹੋ

ਬਾਹਰੀ ਸਰੋਤ

Loading related searches...

Wikiwand - on

Seamless Wikipedia browsing. On steroids.

Remove ads