ਅਲਾਹਾਬਾਦ ਦੀ ਸੰਧੀ

ਮੁਗਲਾਂ ਅਤੇ ਈਸਟ ਇੰਡੀਆ ਕੰਪਨੀ ਵਿਚਕਾਰ ਸੰਧੀ, 1765 From Wikipedia, the free encyclopedia

ਅਲਾਹਾਬਾਦ ਦੀ ਸੰਧੀ
Remove ads

ਅਲਾਹਾਬਾਦ ਦੀ ਸੰਧੀ (ਅੰਗ੍ਰੇਜ਼ੀ ਵਿੱਚ: Treaty of Allahabad) 16 ਅਗਸਤ 1765 ਨੂੰ ਬਾਦਸ਼ਾਹ ਆਲਮਗੀਰ ਦੂਜਾ ਦੇ ਪੁੱਤਰ ਮੁਗਲ ਬਾਦਸਾਹ ਸ਼ਾਹ ਆਲਮ ਦੂਜਾ ਅਤੇ ਈਸਟ ਇੰਡੀਆ ਕੰਪਨੀ ਦੇ ਰਾਬਰਟ ਲਾਰਡ ਕਲਾਇਵ ਦੇ ਵਿਚਕਾਰ ਹੋਈ। ਇਹ ਸੰਧੀ ਬਾਕਸਰ ਦੀ ਲੜਾਈ ਜੋ 22 ਅਕਤੂਬਰ 1764 ਨੂੰ ਹੋਈ ਦਾ ਨਤੀਜਾ[1] ਸੀ। ਇਸ ਸੰਧੀ ਤੇ ਦਸਤਖਤ ਹੋਣ ਨਾਲ ਭਾਰਤ 'ਚ ਬਰਤਾਨੀਆ ਰਾਜ ਸਥਾਪਿਤ ਹੋ ਗਿਆ। ਇਸ ਸੰਧੀ ਦੀ ਸ਼ਰਤ ਅਨੁਸਾਰ ਈਸਟ ਇੰਡੀਆ ਕੰਪਨੀ ਪੂਰਬੀ ਪ੍ਰਾਂਤ ਤੋਂ ਬਾਦਸ਼ਾਹ ਦੀ ਬਦੌਲਤ ਟੈਕਸ ਇਕੱਠਾ ਕਰ ਸਕਦੀ ਸੀ।

ਵਿਸ਼ੇਸ਼ ਤੱਥ ਦਸਤਖ਼ਤ ਹੋਏ, ਟਿਕਾਣਾ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads