ਅਲੈਗਜ਼ੈਂਡਰ ਡਿਊਮਾ
From Wikipedia, the free encyclopedia
Remove ads
ਅਲੈਗਜ਼ੈਂਡਰ ਡਿਊਮਾ (ਫ਼ਰਾਂਸੀਸੀ: [a.lɛk.sɑ̃dʁ dy.ma], 24 ਜੁਲਾਈ 1802 – 5 ਦਸੰਬਰ 1870),[1] ਅਲੈਗਜ਼ੈਂਡਰ ਡਿਊਮਾ, ਪੇਅਰ, ਇੱਕ ਮੰਨਿਆ ਪ੍ਰਮੰਨਿਆ ਫ਼ਰਾਂਸੀਸੀ ਲਿਖਾਰੀ ਸੀ।
ਅਲੈਗਜ਼ੈਂਡਰ ਡਿਊਮਾ ਦਾ ਜਨਮ 24 ਜੁਲਾਈ 1802 ਨੂੰ ਪੁਕਾਰ ਡੀ ਫ਼ਰਾਂਸ ਵਿੱਚ ਹੋਇਆ। ਓਹਦਾ ਦਾਦਾ ਫ਼ਰਾਂਸੀਸੀ ਤੇ ਦਾਦੀ ਟਾਹੀਟੀ ਦੀ ਜ਼ਨਾਨੀ ਸੀ। ਉਹ 20 ਵਰਿਆਂ ਦਾ ਸੀ ਜਦੋਂ ਪੈਰਿਸ ਆ ਗਿਆ ਅਤੇ ਮੈਗਜ਼ੀਨਾਂ ਲਈ ਲਿਖਣ ਲੱਗ ਗਿਆ। ਪਹਿਲਾਂ ਉਸਨੇ ਥੀਏਟਰ ਲਈ ਡਰਾਮੇ ਲਿਖੇ ਅਤੇ ਮਗਰੋਂ ਉਹ ਨਾਵਲ ਵੱਲ ਆਇਆ। ਜਦ ਉਸ ਦੇ ਨਾਵਲ ਬਹੁਤ ਮਕਬੂਲ ਹੋ ਗਏ ਤਾਂ ਉਸ ਨੇ ਕਈ ਅਣਗੌਲੇ ਲੇਖਕਾਂ ਨੂੰ ਮੁਲਾਜ਼ਮ ਰੱਖ ਲਿਆ। ਕਹਾਣੀ ਦਾ ਕੇਂਦਰੀ ਖ਼ਿਆਲ ਅਤੇ ਬੁਨਿਆਦੀ ਖ਼ਾਕਾ ਉਹਨਾਂ ਨੂੰ ਦੇ ਦਿੰਦਾ ਅਤੇ ਉਹ ਨਾਵਲ ਲਿਖ ਕੇ ਉਸ ਦੇ ਹਵਾਲੇ ਕਰ ਦਿੱਤੇ। ਉਹ ਨਜ਼ਰਸਾਨੀ ਕਰ ਕੇ ਆਪਣੇ ਨਾਮ ਤੋਂ ਛਪਵਾ ਦਿੰਦਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads