ਅਵਨਿੰਦਰਨਾਥ ਟੈਗੋਰ

ਭਾਰਤੀ ਪੇਂਟਰ ਅਤੇ ਲੇਖਕ From Wikipedia, the free encyclopedia

ਅਵਨਿੰਦਰਨਾਥ ਟੈਗੋਰ
Remove ads

ਅਵਨਿੰਦਰਨਾਥ ਟੈਗੋਰ (7 ਅਗਸਤ 1871 – 5 ਦਸੰਬਰ 1951) ਇੱਕ ਲੇਖਕ ਅਤੇ ਚਿੱਤਰਕਾਰ ਸਨ। ਉਹਨਾਂ ਨੇ ਇੰਡੀਅਨ ਸੋਸਾਇਟੀ ਆਫ਼ ਓਰੀਐਨਟਲ ਆਰਟ ਬਣਾਈ ਜਿਹੜੀ ਕਿ ਭਾਰਤੀ ਕਲਾ[1][2] ਵਿੱਚ ਸਵਦੇਸ਼ੀ ਕੀਮਤਾਂ ਪੈਦਾ ਕਰਨ ਲਈ ਬਣਾਈ ਗਈ ਸੀ। ਇਹ ਬਾਅਦ ਵਿੱਚ ਬੰਗਾਲ ਸਕੂਲ ਆਫ਼ ਆਰਟ ਦੀ ਸਥਾਪਨਾ ਦਾ ਅਧਾਰ ਬਣੀ ਜਿਹੜਾ ਕਿ ਭਾਰਤ ਦੀ ਆਧੁਨਿਕ ਕਲਾ ਦੇ ਵਿਕਾਸ ਲਈ ਕੰਮ ਕਰਦੀ ਸੀ।

ਵਿਸ਼ੇਸ਼ ਤੱਥ ਅਵਨਿੰਦਰਨਾਥ ਟੈਗੋਰ, ਜਨਮ ...

ਅਵਨਿੰਦਰਨਾਥ ਇੱਕ ਲੇਖਕ ਵੀ ਸਨ। ਉਸਨੂੰ ਨੂੰ ਉਸਦੇ ਲਿਖੇ ਬਾਲ ਸਾਹਿਤ ਲਈ ਜਾਣਿਆ ਜਾਂਦਾ ਹੈ। ਜਿਵੇਂ ਅਬਨ ਠਾਕੁਰ, ਰਾਜਕਹਿਨੀ, ਬੁਦੋ ਅੰਗਲਾ, ਨਾਲਕ ਆਦਿ ਬੰਗਾਲੀ ਬਾਲ ਸਾਹਿਤ ਵਿੱਚ ਇਹਨਾਂ ਦੀ ਖ਼ਾਸ ਥਾਂ ਹੈ।

Remove ads

ਅਵਨਿੰਦਰਨਾਥ ਦੀ ਚਿੱਤਰਕਾਰੀ ਦੀ ਸੂਚੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads