ਅਸਦ ਅਮਾਨਤ ਅਲੀ ਖ਼ਾਨ

From Wikipedia, the free encyclopedia

Remove ads

ਅਸਦ ਅਮਾਨਤ ਅਲੀ ਖਾਂ (25 ਸਤੰਬਰ 1955 – 8 ਅਪਰੈਲ 2007) ਪਟਿਆਲਾ ਘਰਾਣੇ ਦਾ ਪਾਕਿਸਤਾਨੀ ਕਲਾਸੀਕਲ, ਸੈਮੀ-ਕਲਾਸੀਕਲ ਅਤੇ ਗਜ਼ਲ ਗਾਇਕ ਸੀ।[1] ਅਸਦ ਮਸ਼ਹੂਰ ਸੰਗੀਤਕਾਰ ਉਸਤਾਦ ਅਮਾਨਤ ਅਲੀ ਖਾਂ ਦਾ ਪੁੱਤਰ ਸੀ। 8 ਅਪਰੈਲ 2007 ਨੂੰ ਲੰਦਨ ਵਿੱਚ ਉਸਦੀ ਬੇਵਕਤੀ ਮੌਤ ਹੋ ਗਈ ਸੀ।

ਵਿਸ਼ੇਸ਼ ਤੱਥ ਅਸਦ ਅਮਾਨਤ ਅਲੀ ਖਾਂ, ਜਨਮ ਦਾ ਨਾਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads