ਅਹਿਮਦ ਜ਼ਾਹਿਰ
From Wikipedia, the free encyclopedia
Remove ads
ਅਹਿਮਦ ਜ਼ਾਹਿਰ (ਫ਼ਾਰਸੀ: احمد ظاهر, 14 ਜੂਨ 1946 – 14 ਜੂਨ 1979) ਇੱਕ ਅਫਗਾਨਿਸਤਾਨੀ ਗਾਇਕ, ਗੀਤਕਾਰ ਅਤੇ ਸੰਗੀਤਕਾਰ ਸੀ। ਇਸਨੂੰ ਕਦੇ ਕਦੇ ਅਫਗਾਨ ਸੰਗੀਤ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ।[1][2] ਇਸ ਦੇ ਜਿਆਦਾਤਰ ਗੀਤ ਦਰੀ ਭਾਸ਼ਾ ਵਿੱਚ ਹਨ ਅਤੇ ਮਸ਼ਹੂਰ ਫ਼ਾਰਸੀ ਕਵਿਤਾਵਾਂ ਉੱਤੇ ਆਧਾਰਿਤ ਹਨ। ਇਸ ਤੋਂ ਬਿਨਾਂ ਇਸਨੇ ਪਸ਼ਤੋ, ਅੰਗਰੇਜ਼ੀ ਅਤੇ ਹਿੰਦੁਸਤਾਨੀ ਜ਼ੁਬਾਨ ਵਿੱਚ ਵੀ ਗੀਤ ਗਾਏ ਹਨ।
Remove ads
ਜੀਵਨ
ਜ਼ਾਹਿਰ ਦਾ ਜਨਮ 14 ਜੂਨ 1946 ਨੂੰ ਕਾਬੁਲ, ਅਫਗਾਨਿਸਤਾਨ ਵਿੱਚ ਇੱਕ ਪਸ਼ਤੂਨ ਪਰਿਵਾਰ ਵਿੱਚ ਹੋਇਆ।[3] ਇਸ ਦਾ ਪਿਤਾ ਅਬਦੁਲ ਜ਼ਾਹਿਰ ਸ਼ਾਹੀ ਦਰਬਾਰ ਦਾ ਡਾਕਟਰ ਸੀ ਜੋ ਕੁਝ ਸਮੇਂ ਲਈ ਅਫਗਾਨਿਸਤਾਨ ਦੇ ਸਹਿਤ ਮੰਤਰੀ ਰਿਹਾ ਅਤੇ 1971 ਅਤੇ 1972 ਦੇ ਵਿਚਕਾਰ ਅਫਗਾਨਿਸਤਾਨ ਦਾ ਪ੍ਰਧਾਨ ਮੰਤਰੀ ਵੀ ਸੀ।[4]
ਹਵਾਲੇ
Wikiwand - on
Seamless Wikipedia browsing. On steroids.
Remove ads