ਅਹਿਮਦ ਦੀਦਤ
ਦੱਖਣੀ ਅਫ਼ਰੀਕਾ ਤੋਂ ਮੁਸਲਮਾਨ ਚਿੰਤਕ, ਬੁਲਾਰੇ ਅਤੇ ਮਿਸ਼ਨਰੀ (1918-2005) From Wikipedia, the free encyclopedia
Remove ads
ਅਹਿਮਦ ਹੂਸੈਨ ਦੀਦਤ (ਗੁਜਰਾਤੀ: અહમદ હુસેન દીદત) (1 ਜੁਲਾਈ 1918 – 8 ਅਗਸਤ 2005) ਇੱਕ ਭਾਰਤੀ ਮੂਲ ਦਾ ਦੱਖਣੀ ਅਫ਼ਰੀਕੀ ਲੇਖਕ ਅਤੇ ਜਨਤਕ ਬੁਲਾਰਾ ਸੀ। ਉਸਨੂੰ ਖਾਸ ਕਰਕੇ ਮੁਸਲਿਮ ਮਿਸ਼ਨਰੀ ਕਰਕੇ ਜਾਣਿਆ ਜਾਂਦਾ ਹੈ, ਜਿਸਨੇ ਧਰਮ ਨਾਲ ਸੰਬੰਧਿਤ ਮਸਲਿਆਂ ਉੱਤੇ ਕਈ ਡਿਬੇਟਸ ਵਿੱਚ ਹਿੱਸਾ ਲਿਆ। ਦੀਦਤ ਨੇ ਆਈ.ਪੀ.ਸੀ.ਆਈ. ਭਾਵ ਕਿ ਅੰਤਰਰਾਸ਼ਟਰੀ ਇਸਲਾਮਿਕ ਮਿਸ਼ਨਰੀ ਆਰਗੇਨਾਈਜੇਸ਼ਨ ਦੀ ਸਥਾਪਨਾ ਕੀਤੀ ਸੀ ਅਤੇ ਉਸਨੇ ਇਸਲਾਮ ਅਤੇ ਈਸਾਈਅਤ ਬਾਰੇ ਆਪਣੇ ਕਈ ਕਿਤਾਬਚੇ ਛਾਪੇ ਸਨ। ਉਸਨੂੰ ਉਸਦੇ ਪੰਜਾਹ ਸਾਲ ਮਿਸ਼ਨਰੀ ਕੰਮ ਲਈ 1986 ਵਿੱਚ ਕਿੰਗ ਫੈਜਲ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ ਅੰਗਰੇਜ਼ੀ ਵਿੱਚ ਵੀ ਆਪਣੇ ਲੈਕਚਰ ਛਾਪੇ ਹਨ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads