ਅਹਿਮਦ ਰਾਜੀਵ ਹੈਦਰ
From Wikipedia, the free encyclopedia
Remove ads
ਅਹਿਮਦ ਰਾਜੀਵ ਹੈਦਰ (ਮੌਤ 15 ਫਰਵਰੀ 2013) ਬੰਗਲਾਦੇਸ਼ ਤੋਂ ਇੱਕ ਨਾਸਤਿਕ ਬਲਾਗਰ ਸੀ।[1] 15 ਫਰਵਰੀ 2013 ਨੂੰ ਧਾਰਮਿਕ ਕੱਟੜਵਾਦ ਬਾਰੇ ਕੀਤੀਆਂ ਆਨਲਾਈਨ ਟਿੱਪਣੀਆਂ ਦੇ ਬਾਅਦ ਉਸ ਨੂੰ ਜਮਾਤ-ਏ-ਇਸਲਾਮੀ ਪਾਰਟੀ ਨਾਲ ਜੁੜੇ ਇੱਕ ਹਥਿਆਰਾਂ ਨਾਲ ਲੈਸ ਅੱਤਵਾਦੀ ਸਮੂਹ ਦੇ ਕਾਰਕੁਨਾ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ।[2][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads