ਅਹਿਮਦ ਰੁਸ਼ਦੀ

From Wikipedia, the free encyclopedia

Remove ads

ਅਹਿਮਦ ਰੁਸ਼ਦੀ SI, PP (Urdu: احمد رشدی (24 ਅਪ੍ਰੈਲ 1934 - 11 ਅਪ੍ਰੈਲ 1983) ਪਾਕਿਸਤਾਨ ਦੇ ਫ਼ਿਲਮੀ ਉਦਯੋਗ ਦਾ ਇੱਕ ਮਾਇਆਨਾਜ਼ ਅਤੇ ਵਰਸਟਾਇਲ ਪਲੇਬੈਕ ਗਾਇਕ ਸੀ।[1][2] ਹਿੰਦ ਉਪਮਹਾਦੀਪ ਵਿੱਚ ਰੁਸ਼ਦੀ ਦਾ ਨਾਮ ਔਰ ਉਸ ਦੀ ਆਵਾਜ਼ ਕਿਸੇ ਤਾਆਰੁਫ਼ ਦੀ ਮੁਹਤਾਜ ਨਹੀਂ। ਆਵਾਜ਼ ਦੇ ਉਸ ਜਾਦੂਗਰ ਨੇ ਰੇਡੀਓ ਤੇ ਨਗ਼ਮਿਆਂ ਤੋਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਗਾਇਕੀ ਦਾ ਇਹ ਸਫ਼ਰ ਬਹੁਤ ਕਾਮਯਾਬ ਰਿਹਾ। ਉਸ ਨੇ ਉਰਦੂ, ਗੁਜਰਾਤੀ, ਬੰਗਾਲੀ, ਭੋਜਪੁਰੀ ਦੇ ਇਲਾਵਾ ਕਈ ਜ਼ਬਾਨਾਂ ਵਿੱਚ ਗੀਤ ਗਾਏ। ਅਹਿਮਦ ਰੁਸ਼ਦੀ ਦੀ ਖ਼ਾਸੀਅਤ ਸੀ ਕਿ ਉਹ ਜਿਸ ਫ਼ਨਕਾਰ ਦੇ ਲਈ ਗਾਉਂਦਾ, ਉਸੇ ਦੀ ਆਵਾਜ਼ ਔਰ ਉਸੇ ਦੇ ਅੰਦਾਜ਼ ਨੂੰ ਅਪਣਾ ਲੈਂਦਾ। ਅੱਜਕੱਲ੍ਹ ਫ਼ਿਲਮਾਂ ਦੇ ਕਈ ਮਸ਼ਹੂਰ ਗਾਇਕ ਰੁਸ਼ਦੀ ਨੂੰ ਹੀ ਅਪਣਾ ਉਸਤਾਦ ਮੰਨਦੇ ਹਨ। ਉਸ ਨੇ ਤਕਰੀਬਨ 583 ਫ਼ਿਲਮਾਂ ਦੇ ਲਈ 5000 ਗਾਣੇ ਗਾਏ।

ਵਿਸ਼ੇਸ਼ ਤੱਥ ਅਹਿਮਦ ਰੁਸ਼ਦੀ, ਜਨਮ ਦਾ ਨਾਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads