ਅਹਿਲ
From Wikipedia, the free encyclopedia
Remove ads
ਅਹਿਲ (ਅੰਗ੍ਰੇਜ਼ੀ: Ahel) ਪੰਜਾਬ, ਭਾਰਤ ਦਾ ਇੱਕ ਪਿੰਡ ਹੈ।[1] ਇਹ ਪੰਜਾਬ ਦੇ ਫਰੀਦਕੋਟ ਤੋਂ ਦੱਖਣ ਵਿੱਚ 29 ਕਿਲੋਮੀਟਰ ਦੂਰ ਸਥਿਤ ਹੈ। ਇਹ ਮੂਲ ਰੂਪ ਵਿੱਚ ਸੰਧੂ ਭਾਈਚਾਰੇ ਦਾ ਪਿੰਡ ਹੈ, ਪਰ ਸਮੇਂ ਦੇ ਨਾਲ ਹੋਰ ਥਾਵਾਂ ਤੋਂ ਹੋਰ ਭਾਈਚਾਰੇ ਇਥੇ ਆ ਕੇ ਰਹਿਣ ਲੱਗੇ। 2011 ਦੀ ਮਰਦਮਸ਼ੁਮਾਰੀ ਅਨੁਸਾਰ ਆਬਾਦੀ 1267 ਸੀ।[2][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads