ਅੰਤੌਨੀ ਗਾਊਦੀ
From Wikipedia, the free encyclopedia
Remove ads
ਅਨਤੋਨੀ ਗੌਦੀ (ਕਾਤਾਲਾਨ ਉਚਾਰਨ: [ənˈtɔni ɣəwˈði]; 25 ਜੂਨ 1852 – 10 ਜੂਨ 1926) ਸਪੇਨੀ ਕਾਤਾਲੋਨੀਆਈ ਵਾਸਤੁਕਾਰ ਸਨ। ਉਹ ਰੇਉਸ ਦੇ ਨਿਵਾਸੀ ਸਨ ਅਤੇ ਕਲਾ ਅਤੇ ਸਾਹਿਤ ਅੰਦੋਲਨ ਕੈਟਲਨ ਮੋਡਰਨਿਜਮੇ ਦੇ ਕਲਪਿਤ ਸਰਦਾਰ ਸਨ। ਗੌਦੀ ਦਾ ਕਾਰਜ ਜੋ ਕਿ ਮੁੱਖ ਤੌਰ 'ਤੇ ਬਾਰਸੀਲੋਨਾ ਵਿੱਚ ਕੇਂਦਰਿਤ ਹੈ ਉਸ ਦੀ ਬਹੁਤ ਜ਼ਿਆਦਾ ਵਿਅਕਤੀਗਤ ਅਤੇ ਵਿਸ਼ੇਸ਼ ਸ਼ੈਲੀ ਨੂੰ ਦਰਸਾਉਂਦਾ ਹੈ। ਉਸ ਦਾ ਸਭ ਤੋਂ ਉੱਤਮ ਕਾਰਜ ਸਗਰਾਦਾ ਫ਼ੈਮਿਲਿਆ ਨਾਮ ਦਾ ਰੋਮਨ ਕੈਥਲਿਕ ਗਿਰਜਾਘਰ ਹੈ ਜੋ ਕਿ ਆਪਣੀ ਅਧੂਰੀ ਹਾਲਤ ਵਿੱਚ ਵੀ ਯੂਨੇਸਕੋ ਸੰਸਾਰ ਵਿਰਾਸਤ ਟਿਕਾਣਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads